ਸਮੱਗਰੀ 'ਤੇ ਜਾਓ

ਪੋਪ ਫ਼ਰਾਂਸਿਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੋਪ
ਫ਼ਰਾਂਸਿਸ
ਪੋਪ (ਰੋਮ ਦਾ ਬਿਸ਼ਪ ਆਦਿ)
ਪੋਪ ਫ਼ਰਾਂਸਿਸ
ਥਾਪੇ ਗਏ13 ਮਰਚ 2013
ਪੂਰਵ ਅਧਿਕਾਰੀਬੈਨੇਡਿਕਟ 16ਵਾਂ
Orders
ਪਾਦਰੀ-ਪਦ 'ਤੇ ਨਿਯੁਕਤੀ13 ਦਸੰਬਰ 1969
by ਰਾਮੋਨ ਹੋਸੇ ਕਾਸਤੇਯਾਨੋ
ਪਵਿੱਤਰ-ਕਰਾਈ27 ਜੂਨ 1992
by ਆਨਤੋਨੀਓ ਕਾਰਾਸੀਨੋ
ਕਾਰਡੀਨਲ ਉਸਾਰਿਆ21 ਫ਼ਰਵਰੀ 2001
ਜਾਨ ਪਾਲ ਦੂਜਾ
ਨਿਜੀ ਵੇਰਵੇ
ਜਨਮ ਦਾ ਨਾਂਜਾਰਜ ਮਾਰੀਓ ਬਾਰਗੋਗਲਿਓ
ਜਨਮ (1936-12-17) 17 ਦਸੰਬਰ 1936 (ਉਮਰ 88)
ਫ਼ਲੋਰੇਸ, ਬੁਏਨਸ ਆਇਰਸ, ਅਰਜਨਟੀਨਾ
ਕੌਮੀਅਤਵੈਟੀਕਨ ਨਾਗਰਿਕਤਾ ਨਾਲ਼ ਅਰਜਨਟੀਨੀ
ਰਿਹਾਇਸ਼ਡੋਮਸ ਸਾਂਕਟੀ ਮਾਰਥੀ
ਪੁਰਾਣੇ ਅਹੁਦੇ
  • ਅਰਜਨਟੀਨਾ ਵਿਚਲੀ ਯੀਸੂ ਸਮਾਜ ਦੇ ਸੂਬਾ ਪ੍ਰਮੁੱਖ (1973–1979)
  • ਬੁਏਨਸ ਆਇਰਸ ਦਾ ਵਧੀਕ ਪਾਦਰੀ (1992–1997)
  • ਆਊਕਾ ਦਾ ਨਾਂ-ਮਾਤਰ ਬਿਸ਼ਪ (1992–1997)
    ਬੁਏਨਸ ਆਇਰਸ ਦਾ ਮੁੱਖ-ਬਿਸ਼ਪ (1998–2013)
  • ਸਾਨ ਰੋਬੇਰਤੋ ਬੇਯਾਰਮੀਨੋ ਦਾ ਕਾਰਡੀਨਲ ਪਾਦਰੀ (2001–2013)
  • ਅਰਜਨਟੀਨਾ ਵਿੱਚ ਪੂਰਬੀ ਰਸਮਾਂ ਦੇ ਵਫ਼ਾਦਾਰਾਂ ਦੇ ਆਰਡੀਨੇਟ ਦਾ ਆਰਡਨਰੀ (1998–2013)
  • ਅਰਜਨਟੀਨੀ ਇਸਾਈਅਤ ਕਾਨਫ਼ਰੰਸ ਦਾ ਮੁਖੀ (2005-2011)
ਮਾਟੋMiserando atque Eligendo[1]
ਦਸਤਖ਼ਤ{{{signature_alt}}}
ਕੁਲ-ਚਿੰਨ{{{coat_of_arms_alt}}}

ਫ਼ਰਾਂਸਿਸ (ਲਾਤੀਨੀ: [Franciscus] Error: {{Lang}}: text has italic markup (help) [franˈtʃiskus]; ਜਨਮ: ਖ਼ੋਰਖ਼ੇ ਮਾਰਿਆ ਬੇਰਗੋਲਿਓ; 17 ਦਸੰਬਰ 1936, ਬਿਊਨਸ ਆਇਰਸ) ਕੈਥੋਲਿਕ ਭਾਈਚਾਰੇ ਦੇ 266ਵੇਂ ਪੋਪ ਚੁਣੇ ਗਏ ਹਨ। ਪੋਪ ਫਰਾਂਸਿਸ ਪਹਿਲੇ ਨੂੰ 13 ਮਰਚ 2013 ਨੂੰ ਪੌਂਟਿਫ਼ (ਧਰਮ ਮੁਖੀ) ਵਜੋਂ ਚੁਣਿਆ ਗਿਆ।[2]

ਆਪਣੀ ਪੂਰੀ ਜ਼ਿੰਦਗੀ ਦੌਰਾਨ, ਉਹ ਵਿਅਕਤੀਗਤ ਅਤੇ ਧਾਰਮਿਕ ਨੇਤਾ ਦੇ ਤੌਰ 'ਤੇ ਨਿਮਰਤਾ, ਗਰੀਬਾਂ ਦੇ ਲਈ ਚਿੰਤਾ ਦਾ, ਅਤੇ ਹਰ ਪਿਛੋਕੜ, ਫਿਰਕੇ, ਅਤੇ ਧਰਮ ਦੇ ਲੋਕਾਂ ਵਿਚਕਾਰ ਪੁਲ ਬਣਾਉਣ ਲਈ ਸੰਵਾਦ ਦੇ ਤਰੀਕੇ ਪ੍ਰਤੀ ਆਪਣੀ ਵਚਨਬੱਧਤਾ ਲਈ ਜਾਣਿਆ ਜਾਂਦਾ ਹੈ।[3][4][5]

ਮੁਢਲੀ ਜ਼ਿੰਦਗੀ

[ਸੋਧੋ]
Jorge Mario Bergoglio (fourth boy from the left on the third row from the top) at age 12, while studying at the Salesian College.

ਜਾਰਜ ਮਾਰੀਓ ਬਾਰਗੋਗਲਿਓ ਦਾ ਜਨਮ ਬੁਏਨਸ ਆਇਰਸ ਦੇ ਇੱਕ ਬੈਰੀਓ ਫ਼ਲੋਰੇਸ ਵਿੱਚ ਹੋਇਆ ਸੀ,[6] ਉਹ ਮਾਰੀਓ ਜੋਸ ਬਾਰਗੋਗਲਿਓ, ਇੱਕ ਇਤਾਲਵੀ ਆਵਾਸੀ ਲੇਖਾਕਾਰ ਪੰਜ ਬੱਚਿਆਂ ਵਿੱਚੋਂ ਸਭ ਤੋਂ ਵੱਡਾ ਸੀ।[7] t[8]

ਹਵਾਲੇ

[ਸੋਧੋ]
  1. Veronica Scarisbrick (18 March 2013). "Pope Francis: "Miserando atque eligendo"..." Vatican Radio. Archived from the original on 5 ਜੁਲਾਈ 2013. Retrieved 19 March 2013. {{cite web}}: Unknown parameter |dead-url= ignored (|url-status= suggested) (help)
  2. Claudio Iván Remeseira: Pope Francis: A humble and outspoken man, and technically also Italian Archived 2014-10-27 at the Wayback Machine. NBCLatino, 14 March 2013
  3. "Vatican Web site, from L'Osservatore Romano, Year LXIII, number 12: biography of the Holy Father Francis". Vatican.va. Retrieved 18 July 2013.