ਪੋਰਟ-ਆਰਥਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੁਸੋਂਕੂ ਜ਼ਿਲ੍ਹਾ (simplified Chinese: 旅顺口区; traditional Chinese: 旅順口區; pinyin: Lǚshùnkǒu Qū)  Dalian, Liaoning ਪ੍ਰਾਂਤ, People's Republic of China ਦੇ ਛੇ ਜਿਲ੍ਹਿਆਂ ਵਿੱਚੋਂ ਇੱਕ ਹੈ। ਇਸ ਨੂੰ ਲੂਸ਼ੁਨ ਸ਼ਹਿਰ (旅顺市; 旅順市; Lǚshùn Shì) ਜਾਂ (more literally) ਲੂਸ਼ੁਨ ਪੋਰਟ  (旅顺港; 旅順港; Lǚshùn gǎng) ਵੀ ਕਹਿੰਦੇ ਹਨ, ਪਹਿਲਾਂ ਇਸ ਨੂੰ ਪੋਰਟ-ਆਰਥਰ (亚瑟港; 亞瑟港; Yàsè Gǎng; Russian: Порт-Артур; Port-Artur) ਅਤੇ Ryojun (Japanese: 旅順) ਕਹਿੰਦੇ ਸਨ ਇਹਦਾ ਇਲਾਕਾ 512.15 ਵ੍ਰ੍ਗ੍(197.74 ਵਰਗ m) ਅਤੇ 2010 ਨੂੰ ਇਸ ਦੀ ਸਥਾਈ ਆਬਾਦੀ 324,773 ਹੈ। [1][2]

ਲੁਸੋਂਕੂ ਲਿਆਓਡੋਂਗ ਪ੍ਰਾਇਦੀਪ ਦੀ ਅਖੀਰਲੀ ਦੱਖਣੀ ਨੋਕ ਤੇ ਸਥਿਤ ਹੈ। ਇਹ ਇੱਕ ਸ਼ਾਨਦਾਰ ਕੁਦਰਤੀ ਬੰਦਰਗਾਹ ਹੈ, ਜਿਸ ਦਾ ਕਬਜ਼ਾ ਅਤੇ ਕੰਟਰੋਲ ਰੂਸੋ-ਜਪਾਨੀ ਜੰਗ (1904-05) ਦਾ ਇੱਕ ਕਾਰਨ ਬਣ ਗਿਆ ਸੀ। ਜਪਾਨੀ ਅਤੇ ਫਿਰ ਸੋਵੀਅਤ ਪ੍ਰਸ਼ਾਸਨ 1953 ਤੱਕ ਜਾਰੀ ਰਿਹਾ। ਉਸ ਅਰਸੇ ਦੇ ਪਹਿਲੇ ਦਹਾਕੇ ਦੌਰਾਨ, ਇਹ ਸੰਸਾਰ ਭਰ ਵਿੱਚ ਮਸ਼ਹੂਰ  ਸੀ ਅਤੇ ਪ੍ਰਾਇਦੀਪ ਦੀ ਇੱਕ ਹੋਰ ਪੋਰਟ, ਡੇਲੀਅਨ ਖ਼ਾਸ ਨਾਲੋਂ ਵੱਧ ਮਹੱਤਵਪੂਰਨ ਸੀ। ਪੱਛਮੀ ਕੂਟਨੀਤਕ, ਸਮਾਚਾਰ, ਅਤੇ ਇਤਿਹਾਸਕ ਲਿਖਤਾਂ ਵਿੱਚ ਇਸ ਨੂੰ ਪੋਰਟ ਆਰਥਰ ਦੇ ਤੌਰ 'ਤੇ ਜਾਣਿਆ ਜਾਂਦਾ ਸੀ, ਜਪਾਨੀ ਕੰਟਰੋਲ ਅਤੇ ਪ੍ਰਬੰਧ ਦੇ ਅਰਸੇ ਦੌਰਾਨ ਲਿਆਓਡੋਂਗ (ਪੁਰਾਣਾ ਲਿਆਓਤੁੰਗ) ਪ੍ਰਾਇਦੀਪ ਨੂੰ Ryojun (旅順), ਸ਼ਹਿਰ ਦੇ ਨਾਮ ਦੇ ਚੀਨੀ ਅੱਖਰਾਂ ਦਾ ਜਪਾਨੀ ਉਚਾਰਨ ਰਿਓਜੁਨ (旅順) ਕਿਹਾ ਜਾਂਦਾ ਸੀ।

ਭੂਗੋਲ[ਸੋਧੋ]

Dalian and vicinities, Landsat 5 satellite image, 2010-08-03

ਅੱਗੇ ਤੱਟ ਤੋਂ ਲਗਪਗ 64 ਕਿ (40 miles), ਲਿਆਓਡੋਂਗ ਪ੍ਰਾਇਦੀਪ ਦੀ ਸਭ ਤੋਂ ਤੰਗ ਗਰਦਨ ਦੇ ਆਲੇ-ਦੁਆਲੇ ਥੱਲੇ Dalian  (Japanese: 遼東半島; Russian: Ляодунский полуостров),ਜਦਕਿ ਲੂਸ਼ੁਨ ਨੇ ਇਸ ਦੇ ਧੁਰ ਦੱਖਣੀ ਸਿਰੇ ਨੂੰ ਮੱਲਿਆ ਹੋਇਆ ਹੈ। (ਹੇਠ ਦਿੱਤਾ ਜ਼ੂਮ ਕੀਤਾ Landsat ਨਕਸ਼ਾ ਵੇਖੋ - ਲੂਸ਼ੁਨ ਸਿਟੀ ਪ੍ਰਾਇਦੀਪੀ ਟਿਪ ਦੇ ਐਨ ਨੇੜੇ  ਸਾਫ ਸਾਫ ਦਿਸਦੀ ਝੀਲ-ਵਰਗੀ ਬਣਤਰ ਦੇ ਆਲੇ ਦੁਆਲੇ ਵੱਸਿਆ ਹੈ - -ਝੀਲ-ਵਰਗਾ ਫੀਚਰ ਪੋਰਟ ਦੇ ਅੰਦਰਲੀ ਕੁਦਰਤੀ ਬੰਦਰਗਾਹ, 19ਵੀਂ ਸਦੀ ਅਨੁਸਾਰ ਇੱਕ ਬਹੁਤ ਹੀ ਚੰਗੀ-ਪਨਾਹ-ਯੁਕਤ ਅਤੇ ਕਿਲਾਬੰਦੀ ਲਈ ਢੁਕਵੀਂ ਬੰਦਰਗਾਹ ਹੈ।)

References[ਸੋਧੋ]

  1. Dalian Statistical Yearbook 2012 (《大连统计年鉴2012》).
  2. 2010 Census county-by-county statistics (《中国2010年人口普查分县资料》).