ਸਮੱਗਰੀ 'ਤੇ ਜਾਓ

ਜਲਵਾਯੂ ਤਬਦੀਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪੌਣਪਾਣੀ ਤਬਦੀਲੀ ਤੋਂ ਮੋੜਿਆ ਗਿਆ)
ਇਸ ਵੀਡੀਓ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਪੌਣਪਾਣੀ ਦੀ ਤਬਦੀਲੀ ਨੇ ਕਾਰਬਨ ਡਾਈਆਕਸਾਈਡ ਦੇ ਵਧੇ ਹੋਏ ਪੱਧਰ ਨਾਲ਼ ਮਿਲ ਕੇ ਬੂਟਿਆਂ ਦੇ ਵਿਕਾਸ ਉੱਤੇ ਅਸਰ ਕੀਤਾ ਹੈ।

ਪੌਣਪਾਣੀ ਤਬਦੀਲੀ ਜਾਂ ਆਬੋ-ਹਵਾ ਦੀ ਬਦਲੀ ਜਾਂ ਜਲਵਾਯੂ ਪਰਿਵਰਤਨ ਮੌਸਮੀ ਨਮੂਨਿਆਂ ਦੇ ਅੰਕੜਿਆਂ ਦੀ ਵੰਡ ਵਿੱਚ ਆਈ ਉਸ ਤਬਦੀਲੀ ਨੂੰ ਆਖਿਆ ਜਾਂਦਾ ਹੈ ਜਦੋਂ ਇਹ ਤਬਦੀਲੀ ਲੰਮੇ ਸਮੇਂ ਵਾਸਤੇ ਜਾਰੀ ਰਹੇ (ਭਾਵ ਦਹਾਕਿਆਂ ਤੋਂ ਲੈ ਕੇ ਲੱਖਾਂ ਸਾਲਾਂ ਤੱਕ)। ਇਹਦਾ ਮਤਲਬ ਔਸਤ ਮੌਸਮੀ ਹਲਾਤਾਂ ਵਿੱਚ ਆਏ ਫੇਰ-ਬਦਲ ਤੋਂ ਵੀ ਹੋ ਸਕਦਾ ਹੈ ਜਾਂ ਫੇਰ ਵਧੇਰੇ ਸਮੇਂ ਦੇ ਔਸਤ ਹਲਾਤਾਂ ਦੇ ਸਮੇਂ ਵਿੱਚ ਆਇਆ ਫ਼ਰਕ (ਭਾਵ ਘੱਟ ਜਾਂ ਵੱਧ ਸਿਰੇ ਦੇ ਮੌਸਮੀ ਵਾਕਿਆ)। ਇਹ ਤਬਦੀਲੀ ਕਈ ਕਾਰਨਾਂ ਕਰ ਕੇ ਆ ਸਕਦੀ ਹੈ ਜਿਵੇਂ ਕਿ ਜੀਵ-ਅਮਲ, ਧਰਤੀ ਉੱਤੇ ਪੁੱਜਣ ਵਾਲ਼ੀ ਸੂਰਜ ਦੀ ਰੌਸ਼ਨੀ ਵਿੱਚ ਫੇਰ-ਬਦਲ, ਪੱਤਰੀ ਨਿਰਮਾਣਕੀ ਅਤੇ ਜਵਾਲਾਮੁਖੀ ਦੇ ਸਫੋਟ। ਕਈ ਮਨੁੱਖੀ ਕਾਰਵਾਈਆਂ ਨੂੰ ਵੀ ਹਾਲੀਆ ਪੌਣਪਾਣੀ ਤਬਦੀਲੀ ਦਾ ਮੁੱਖ ਕਾਰਨ ਮੰਨਿਆ ਗਿਆ ਹੈ ਜਿਹਨੂੰ ਆਮ ਤੌਰ ਉੱਤੇ ਸੰਸਾਰਕ ਤਾਪ ਆਖਿਆ ਜਾਂਦਾ ਹੈ।[1]

ਅਗਾਂਹ ਪੜ੍ਹਨ ਵਾਸਤੇ

[ਸੋਧੋ]

ਬਾਹਰਲੇ ਜੋੜ

[ਸੋਧੋ]
  1. America's Climate Choices: Panel on Advancing the Science of Climate Change; National Research Council (2010). Advancing the Science of Climate Change. Washington, D.C.: The National Academies Press. ISBN 0-309-14588-0. (p1) ... there is a strong, credible body of evidence, based on multiple lines of research, documenting that climate is changing and that these changes are in large part caused by human activities. While much remains to be learned, the core phenomenon, scientific questions, and hypotheses have been examined thoroughly and have stood firm in the face of serious scientific debate and careful evaluation of alternative explanations. * * * (pp. 21–22) Some scientific conclusions or theories have been so thoroughly examined and tested, and supported by so many independent observations and results, that their likelihood of subsequently being found to be wrong is vanishingly small. Such conclusions and theories are then regarded as settled facts. This is the case for the conclusions that the Earth system is warming and that much of this warming is very likely due to human activities.{{cite book}}: CS1 maint: multiple names: authors list (link)