ਪ੍ਰਕਾਸ਼ ਝਾ
ਦਿੱਖ
ਪ੍ਰਕਾਸ਼ ਝਾ | |
|---|---|
ਪ੍ਰਕਾਸ਼ ਝਾ ਦੀਪਿਕਾ ਪਾਦੂਕੋਣ ਨਾਲ ਇੱਕ ਪ੍ਰੈੱਸ ਕਾਨਫਰੰਸ ਵਿੱਚ ਆਰਕਸ਼ਣ ਦਾ ਐਲਾਨ ਕਰਦੇ ਹੋਏ | |
| ਜਨਮ | 27 ਫਰਵਰੀ 1952 |
| ਪੇਸ਼ਾ | ਨਿਰਮਾਤਾ, ਨਿਰਦੇਸ਼ਕ, ਪਟਕਥਾ-ਲੇਖਕ |
| ਸਰਗਰਮੀ ਦੇ ਸਾਲ | 1976- ਹੁਣ |
| ਜੀਵਨ ਸਾਥੀ | ਦੀਪਤੀ ਨਵਲ (1985-2002)[1] |
ਪ੍ਰਕਾਸ਼ ਝਾ (ਜਨਮ 27 ਫਰਵਰੀ 1952) ਇੱਕ ਭਾਰਤੀ ਹਿੰਦੀ ਫ਼ਿਲਮਾਂ ਦੇ ਨਿਰਮਾਤਾ ਨਿਰਦੇਸ਼ਕ, ਅਤੇ ਪਟਕਥਾ-ਲੇਖਕ ਹਨ। ਪ੍ਰਕਾਸ਼ ਝਾ ਅਜਿਹੇ ਫ਼ਿਲਮਕਾਰ ਹਨ, ਜੋ ਫਿਲਮਾਂ ਦੇ ਮਾਧਿਅਮ ਰਾਹੀਂ ਸਮਾਜਕ-ਰਾਜਨੀਤਕ ਬਦਲਾਓ ਦੀਆਂ ਉਮੀਦਾਂ ਲੈ ਕੇ ਹਰ ਵਾਰ ਬਾਕਸ ਆਫਿਸ ਉੱਤੇ ਹਾਜਰ ਹੁੰਦੇ ਹਨ। ਉਨ੍ਹਾਂ ਦੇ ਸਾਹਸ ਅਤੇ ਹਿੰਮਤ ਦੀ ਇਸ ਮਾਅਨੇ ਵਿੱਚ ਪ੍ਰਸ਼ੰਸਾ ਕਰਨੀ ਬੰਦੀ ਹੈ ਕਿ ਸਿਨੇਮਾ ਦੀ ਤਾਕਤ ਦਾ ਉਹ ਠੀਕ ਇਸਤੇਮਾਲ ਕਰਦੇ ਹਨ। ਆਪਣੀ ਪਹਿਲੀ ਫਿਲਮ ‘ਦਾਮੁਲ’ ਦੇ ਜਰੀਏ ਪਿੰਡ ਦੀ ਪੰਚਾਇਤ, ਜ਼ਿਮੀਂਦਾਰੀ, ਸੋਨਾ ਅਤੇ ਦਲਿਤ ਸੰਘਰਸ਼ ਦੀ ਨਬਜ ਨੂੰ ਉਸ ਨੇ ਛੂਹਿਆ ਹੈ। ਇਸਦੇ ਬਾਅਦ ਸਮਾਜਕ ਸਰੋਕਾਰ ਦੀਆਂ ਫਿਲਮਾਂ ਬਣਾਈਆਂ।
ਪ੍ਰਮੁੱਖ ਫ਼ਿਲਮਾਂ
[ਸੋਧੋ]ਬਤੌਰ ਲੇਖਕ
[ਸੋਧੋ]| ਸਾਲ | ਫ਼ਿਲਮ | ਟਿੱਪਣੀ |
|---|---|---|
| 2003 | ਗੰਗਾਜਲ |
ਬਤੌਰ ਨਿਰਦੇਸ਼ਕ
[ਸੋਧੋ]| ਸਾਲ | ਫ਼ਿਲਮ | ਟਿੱਪਣੀ |
|---|---|---|
| 2011 | ਆਰਕਸ਼ਣ | |
| 2010 | ਰਾਜਨੀਤੀ | |
| 2005 | ਅਪਹਰਣ | |
| 2003 | ਗੰਗਾਜਲ | |
| 1999 | ਦਿਲ ਕਿਆ ਕਰੇ | |
| 1997 | ਮ੍ਰਿਤੂਦੰਡ | |
| 1996 | ਬੰਦਿਸ਼ | |
| 2013 | ਸਤਿਆਗ੍ਰਹਿ |