ਪ੍ਰਕਾਸ਼ ਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਕਾਸ਼ ਰਾਜ
Prakashraj Bhung.jpg
ਜਨਮ ਪ੍ਰਕਾਸ਼ ਰਾਇ
(1965-03-26) 26 ਮਾਰਚ 1965 (ਉਮਰ 54)[1]
ਬੰਗਲੌਰ,[2] ਕਰਨਾਟਕ, ਭਾਰਤ
ਰਿਹਾਇਸ਼ ਚੇਨਈ, ਤਮਿਲਨਾਡੂ, ਭਾਰਤ
ਹੋਰ ਨਾਂਮ ਪ੍ਰਕਾਸ਼ ਰਾਜ
ਪੇਸ਼ਾ ਫਿਲਮ ਅਦਾਕਾਰ
ਨਿਰਮਾਤਾ
ਨਿਰਦੇਸ਼ਕ
Television presenter
ਸਰਗਰਮੀ ਦੇ ਸਾਲ 1986–ਹੁਣ ਤੱਕ
ਸਾਥੀ ਲਲਿਥਾ ਕੁਮਾਰੀ
(1994–2009 divorced)
ਪੋਨੀ ਵਰਮਾ
(2010–ਹੁਣ ਤੱਕ)
ਬੱਚੇ ਮੇਘਨਾ
ਪੂਜਾ
ਸਿੱਧੂ (1999 – 20 ਮਾਰਚ 2004)

ਪ੍ਰਕਾਸ਼ ਰਾਜ ਇੱਕ ਭਾਰਤੀ ਫਿਲਮ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਹੈ। ਉਹ ਦੱਖਣੀ ਭਾਰਤੀ ਫਿਲਮੀ ਇੰਡਸਟਰੀ ਵਿੱਚ ਕੰਮ ਕਰਦਾ ਹੈ। ਇਸ ਤੋਂ ਬਿਨਾ ਉਸਨੇ ਕੁਝ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ[3]

ਹਵਾਲੇ[ਸੋਧੋ]

  1. dinakaran. Web.archive.org. Retrieved on 10 June 2014.
  2. "Prakash Raj Openheart with RK ABN Andhrajyothy". YouTube. 6 November 2011. Retrieved 6 December 2013. 
  3. "I stopped taking life for granted after my son's death: Prakash Raj". The Times of India. 10 July 2013. Retrieved 6 December 2013. 

ਬਾਹਰੀ ਲਿੰਕ[ਸੋਧੋ]