ਪ੍ਰਕਿਰਤੀ ਨੂੰ ਅਪੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪ੍ਰਕਿਰਤੀ ਨੂੰ ਅਪੀਲ ਇੱਕ ਤਰ੍ਹਾਂ ਦਾ ਤਰਕ ਹੈ ਜਿਸ ਵਿੱਚ ਇਹ ਪ੍ਰਸਤਾਵਿਤ ਕੀਤਾ ਜਾਂਦਾ ਹੈ ਕਿ "ਕੋਈ ਵਸਤੂ ਅੱਛੀ ਹੈ ਕਿਉਂਕਿ ਉਹ 'ਪ੍ਰਾਕ੍ਰਿਤਕ' ਹੈ, ਜਾਂ ਕੋਈ ਵਸਤੂ ਬੁਰੀ ਹੈ ਕਿਉਂਕਿ ਉਹ 'ਅਪ੍ਰਾਕਿਰਤਿਕ' ਹੈ"।[1]

ਰੂਪ[ਸੋਧੋ]

ਇਹ ਕਿਸਮ ਦੇ ਤਰਕ ਦਾ ਆਮ ਰੂਪ ਹੈ:[2]

ਵਸਤੂ ਪ੍ਰਾਕ੍ਰਿਤਕ ਹੈ।
ਇਸਲਈ ਵਸਤੂ ਅੱਛੀ ਹੈ।
ਵਸਤੂ ਅਪ੍ਰਾਕਿਰਤਿਕ ਹੈ।
ਇਸਲਈ ਵਸਤੂ ਬੁਰੀ ਹੈ।

ਹਵਾਲੇ[ਸੋਧੋ]

  1. Moore, George E.: Principia Ethica, Barnes and Noble Publishing, Inc (1903, 2005) p. 47
  2. Curtis, Gary N. (15 November 2010). "Fallacy Files – Appeal to Nature". fallacyfiles.org. Retrieved 13 February 2011.