ਸਮੱਗਰੀ 'ਤੇ ਜਾਓ

ਪ੍ਰਤਿਮਾ ਪੁਹਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪ੍ਰਤਿਮਾ ਪੁਹਾਨ (ਜਨਮ 27 ਅਗਸਤ 1991 ਕਟਕ, ਓਡੀਸ਼ਾ) ਇੱਕ ਭਾਰਤੀ ਰੋਵਰ ਹੈ। ਉਸਨੇ 2010 ਦੀਆਂ ਏਸ਼ੀਅਨ ਖੇਡਾਂ ਵਿੱਚ ਓਡੀਸ਼ਾ ਦੀ ਪ੍ਰਮਿਲਾ ਪ੍ਰਵਾ ਮਿੰਜ ਨਾਲ ਮਹਿਲਾ ਕੋਕਸਲੇਸ ਜੋੜੀ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ।

ਪ੍ਰਾਪਤੀਆਂ

[ਸੋਧੋ]
  • 2010 ਏਸ਼ੀਅਨ ਖੇਡਾਂ ਵਿੱਚ ਤਮਗਾ ਜਿੱਤਣ ਵਾਲੀ ਪ੍ਰਮਿਲਾ ਪ੍ਰਵਾ ਮਿੰਜ ਦੇ ਨਾਲ ਦੇਸ਼ ਦੀ ਪਹਿਲੀ ਮਹਿਲਾ ਬਣ ਕੇ ਭਾਰਤ ਲਈ ਰੋਇੰਗ ਇਤਿਹਾਸ ਲਿਖਿਆ।
  • ਉਸਨੇ ਅਤੇ ਪ੍ਰਮਿਲਾ ਪ੍ਰਵਾ ਮਿੰਜ ਨੇ 19 ਨਵੰਬਰ 2010 ਨੂੰ ਚੀਨ ਦੇ ਗੁਆਂਗਜ਼ੂ ਵਿਖੇ ਸੱਤ ਮਿੰਟ ਅਤੇ 47.50 ਸਕਿੰਟ ਦੇ ਨਾਲ ਕੋਕਸਲੇਸ ਪੇਅਰ ਈਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤਿਆ[1]

ਹਵਾਲੇ

[ਸੋਧੋ]
  1. "Article". www.orisports.com.