ਸਮੱਗਰੀ 'ਤੇ ਜਾਓ

ਪ੍ਰਸੰਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰਸੰਨਾ
ਜਨਮ (1951-02-10) 10 ਫਰਵਰੀ 1951 (ਉਮਰ 73)
ਭਾਰਤ
ਪੇਸ਼ਾਰੰਗ ਮੰਚ ਨਿਰਦੇਸ਼ਕ
ਸਰਗਰਮੀ ਦੇ ਸਾਲ1970 - ਹਾਲ ਤੱਕ

ਪ੍ਰਸੰਨਾ - (ਜਨਮ 1951), ਪ੍ਰਮੁੱਖ ਭਾਰਤੀ ਰੰਗ ਮੰਚ ਨਿਰਦੇਸ਼ਕ ਅਤੇ ਨਾਟਕਕਾਰ ਹਨ। ਉਹ ਇੱਕ ਆਧੁਨਿਕ ਕੰਨੜ ਥਿਏਟਰ ਦੇ ਅਗਰਦੂਤ[1] ਅਤੇ ਨੈਸ਼ਨਲ ਸਕੂਲ ਆਫ ਡਰਾਮਾ (NSD) ਤੋਂ ਡਿਗਰੀਯਾਫਤਾ ਹਨ। ਉਹ ਕਰਨਾਟਕ ਦੀ ਨਾਟ ਸੰਸਥਾ ਸਮੁਦਾਏ ਦੇ ਸੰਸਥਾਪਕ ਹਨ। ਸੱਤਵੇ ਦਹਾਕੇ ਵਿੱਚ ਪ੍ਰਸੰਨਾ ਨੇ ਕੰਨੜ ਰੰਗ ਮੰਚ ਨੂੰ ਇੱਕ ਰਚਨਾਤਮਕ ਦਿਸ਼ਾ ਦਿੱਤੀ। ਉਹ ਇੱਕ ਕੰਨੜ ਨਾਟਕਕਾਰ, ਨਾਵਲਕਾਰ, ਅਤੇ ਕਵੀ ਵੀ ਹਨ।ਪ੍ਰਸੰਨਾ ਆਪਣੇ ਸੰਗਠਨਕਾਰੀ ਕੌਸ਼ਲ ਅਤੇ ਨਵੇਂ ਵਿਚਾਰਾਂ ਲਈ ਰੰਗ ਮੰਚ ਵਿੱਚ ਜਾਣੇ ਜਾਂਦੇ ਹਨ।[2] ਪ੍ਰਸੰਨਾ ਨੂੰ ਨਿਰਦੇਸ਼ਨ ਲਈ ਸੰਗੀਤ ਡਰਾਮਾ ਅਕਾਦਮੀ ਸਨਮਾਨ ਮਿਲਿਆ ਹੈ। ਉਹਨਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਲਈ ਨਾਟਕਾਂ ਦਾ ਨਿਰਦੇਸ਼ਨ ਕੀਤਾ ਹੈ। ਪ੍ਰਸੰਨਾ ਨੇ ਨਿਨਾਸਮ, ਰੰਗਮੰਡਲ-ਭੋਪਾਲ, ਰੰਗਾਏ ਅਤੇ ਭਾਰਤ ਦੇ ਕਈ ਥਿਏਟਰ ਸੰਗਠਨਾਂ ਦੇ ਨਾਲ ਕੰਮ ਕੀਤਾ ਹੈ।.[3]

ਹਵਾਲੇ

[ਸੋਧੋ]
  1. Parul Sharma (2007-12-31). "An acting activist all the way". The Hindu. Chennai, India. Archived from the original on 2008-01-04. Retrieved 2008-12-21. {{cite news}}: Unknown parameter |dead-url= ignored (|url-status= suggested) (help)
  2. {{cite web |url=http://www.deccanherald.com/content/Mar162008/district2008031657711.asp |title=Introduce theatre edn in govt schools: Prasanna |accessdate=2008-12-21 |author=DH News Service} }
  3. Rangayana Mysore. "the pioneers of Modern Kannada Theatre". Archived from the original on 2009-05-01. Retrieved 2008-12-21. {{cite web}}: Unknown parameter |dead-url= ignored (|url-status= suggested) (help)