ਪ੍ਰਾਣ ਚੋਪੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਾਣ ਚੋਪੜਾ
ਜਨਮਜਨਵਰੀ 1921
ਲਾਹੌਰ, ਬਰਤਾਨਵੀ ਭਾਰਤ
ਮੌਤ22 ਦਸੰਬਰ 2013(2013-12-22) (ਉਮਰ 92)
ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਪੱਤਰਕਾਰ, ਸਿਆਸੀ ਵਿਸ਼ਲੇਸ਼ਕ ਅਤੇ ਅਖਬਾਰ ਸੰਪਾਦਕ
ਮਾਲਕThe Statesman

ਪ੍ਰਾਣ ਚੋਪੜਾ (ਜਨਵਰੀ 1921 - 22 ਦਸੰਬਰ 2013) ਇੱਕ ਭਾਰਤੀ ਪੱਤਰਕਾਰ, ਸਿਆਸੀ ਵਿਸ਼ਲੇਸ਼ਕ ਅਤੇ ਅਖਬਾਰ ਸੰਪਾਦਕ ਸੀ।

ਚੋਪੜਾ ਦਾ ਜਨਮ ਲਾਹੌਰ, ਬਰਤਾਨਵੀ ਭਾਰਤ ਵਿੱਚ 1921 ਵਿੱਚ ਹੋਇਆ ਸੀ। ਉਸ ਨੇ ਸਿਵਲ ਅਤੇ ਮਿਲਟਰੀ ਗਜ਼ਟ ਦੇ ਨਾਲ, 1941 ਚ ਇੱਕ ਪੱਤਰਕਾਰ ਦੇ ਰੂਪ ਵਿੱਚ ਆਪਣੇ ਕੈਰੀਅਰ ਸ਼ੁਰੂ ਕੀਤਾ, ਅਤੇ 1940ਵਿਆਂ ਦੇ ਅਧ ਵਿੱਚ ਆਲ ਇੰਡੀਆ ਰੇਡੀਓ ਦੇ ਲਈ ਜੰਗ ਦਾ ਪੱਤਰਕਾਰ ਬਣ ਗਿਆ ਸੀ।