ਪ੍ਰਾਨੀਤਾ ਤਾਲੁਕਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰਾਨੀਤਾ ਤਾਲੁਕਦਰ
Smt. Pranita Talukdar (Assam) at the presentation of Stree Shakti Puraskar 2012 on the occasion of International Women’s Day (cropped).jpg
ਅਸਾਮ ਵਿਧਾਨ ਸਭਾ
ਦਫ਼ਤਰ ਵਿੱਚ
1967–1978
ਸਾਬਕਾਅਕਸੋਏ ਕੁਮਾਰ ਦਾਸ
ਉੱਤਰਾਧਿਕਾਰੀਹੇਮਨ ਦਾਸ
ਹਲਕਾਸੋਰਭੌਗ
ਨਿੱਜੀ ਜਾਣਕਾਰੀ
ਜਨਮ1935
ਮੌਤ20 ਅਪ੍ਰੈਲ 2019 (aged 83-84)
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ

ਪ੍ਰਾਨੀਤਾ ਤਾਲੁਕਦਰ ਇਕ ਭਾਰਤੀ ਅਧਿਆਪਕ, ਸਮਾਜ ਸੇਵੀ ਅਤੇ ਸਿਆਸਤਦਾਨ ਸੀ, ਜੋ ਕਿ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਸਬੰਧਤ ਸੀ। ਉਹ ਦੋ ਵਾਰ ਸੌਰਭੋਗ ਤੋਂ ਭਾਰਤੀ ਰਾਸ਼ਟਰੀ ਕਾਂਗਰਸ ਦੀ ਉਮੀਦਵਾਰ ਦੇ ਤੌਰ 'ਤੇ ਅਸਾਮ ਵਿਧਾਨ ਸਭਾ ਦੀ ਮੈਂਬਰ ਚੁਣੀ ਗਈ।

ਜੀਵਨੀ[ਸੋਧੋ]

ਤਾਲੁਕਦਰ ਦਾ ਜਨਮ 1935 ਵਿਚ ਹੋਇਆ ਸੀ। ਉਸਦਾ ਪਤੀ ਘਨੇਸ਼ਯਾਮ ਤਾਲੁਕਦਰ ਅਸਾਮ ਵਿਧਾਨ ਸਭਾ ਦਾ ਮੈਂਬਰ ਸੀ ਜਿਸਨੇ ਬਰਨਗਰ ਕਾਲਜ ਸਥਾਪਤ ਕੀਤਾ ਸੀ।[1]

ਤਾਲੁਕਦਰ ਸੋਰਾਲੀ ਹਾਇਰ ਸੈਕੰਡਰੀ ਸਕੂਲ ਦੀ ਮੁੱਖ ਅਧਿਆਪਕਾ ਅਤੇ ਬਰਨਗਰ ਕਾਲਜ ਅਤੇ ਬਰਪੇਟਾ ਸੋਰਾਲੀ ਕਾਲਜ ਦੀ ਅਧਿਆਪਕ ਸੀ।[2]

ਤਾਲੁਕਦਰ ਨੂੰ 1967 ਵਿਚ ਸੌਰਭੋਗ ਤੋਂ ਆਸਾਮ ਵਿਧਾਨ ਸਭਾ ਦੀ ਮੈਂਬਰ ਚੁਣਿਆ ਗਿਆ।[3] ਉਹ 1972 ਵਿਚ ਸੋਰਭੋਗ ਤੋਂ ਦੁਬਾਰਾ ਚੁਣੀ ਗਈ।[4]

ਤਾਲੁਕਦਰ ਔਰਤਾਂ ਲਈ ਵੀ ਕੰਮ ਕਰਦੀ ਸੀ। ਉਹ ਕੇਂਦਰੀ ਮਹਿਲਾ ਅਤੇ ਬੱਚਿਆਂ ਭਲਾਈ ਐਸੋਸੀਏਸ਼ਨ ਦੀ ਪ੍ਰਧਾਨ ਸੀ।[5] ਔਰਤਾਂ ਦੇ ਸਸ਼ਕਤੀਕਰਨ ਵਿੱਚ ਪਾਏ ਯੋਗਦਾਨ ਲਈ ਉਸਨੇ 2013 ਵਿੱਚ ਨਾਰੀ ਸ਼ਕਤੀ ਪੁਰਸਕਾਰ ਪ੍ਰਾਪਤ ਕੀਤਾ।[6][7][8]

20 ਅਪ੍ਰੈਲ 2019 ਨੂੰ ਤਾਲੁਕਦਰ ਦੀ ਮੌਤ ਹੋ ਗਈ।[9]

ਹਵਾਲੇ[ਸੋਧੋ]

 

  1. "সৰভোগৰ প্রাক্তন বিধায়িকা প্ৰণীতা তালুকদাৰৰ দেহাৱসান". NE Now (in ਅਸਾਮੀ). 21 April 2019. Retrieved 31 October 2019. 
  2. "সৰভোগৰ প্রাক্তন বিধায়িকা প্ৰণীতা তালুকদাৰৰ দেহাৱসান". NE Now (in ਅਸਾਮੀ). 21 April 2019. Retrieved 31 October 2019. "সৰভোগৰ প্রাক্তন বিধায়িকা প্ৰণীতা তালুকদাৰৰ দেহাৱসান". NE Now (in Assamese). 21 April 2019. Retrieved 31 October 2019.
  3. "Assam Legislative Assembly - MLA 1967-72". Assam Legislative Assembly. Retrieved 31 October 2019. 
  4. "Assam Legislative Assembly - MLA 1972-78". Assam Legislative Assembly. Retrieved 31 October 2019. 
  5. "সৰভোগৰ প্রাক্তন বিধায়িকা প্ৰণীতা তালুকদাৰৰ দেহাৱসান". NE Now (in ਅਸਾਮੀ). 21 April 2019. Retrieved 31 October 2019. "সৰভোগৰ প্রাক্তন বিধায়িকা প্ৰণীতা তালুকদাৰৰ দেহাৱসান". NE Now (in Assamese). 21 April 2019. Retrieved 31 October 2019.
  6. "Pranab Mukherjee bestows Rani Laxmi Bai award on Delhi gangrape victim". The Indian Express. 8 March 2013. Retrieved 31 October 2019. 
  7. "Rani Lakshmibai award for Delhi braveheart". The Hindu. 8 March 2013. Retrieved 31 October 2019. 
  8. "President gives Stree Shakti awards on International Women's Day". News18. 9 March 2013. Retrieved 31 October 2019. 
  9. "সৰভোগৰ প্রাক্তন বিধায়িকা প্ৰণীতা তালুকদাৰৰ দেহাৱসান". NE Now (in ਅਸਾਮੀ). 21 April 2019. Retrieved 31 October 2019. "সৰভোগৰ প্রাক্তন বিধায়িকা প্ৰণীতা তালুকদাৰৰ দেহাৱসান". NE Now (in Assamese). 21 April 2019. Retrieved 31 October 2019.