ਪ੍ਰਿੰਸੀਪਲ ਸਤਬੀਰ ਸਿੰਘ
ਦਿੱਖ
ਪ੍ਰਿੰਸੀਪਲ ਸਤਬੀਰ ਸਿੰਘ | |
---|---|
ਜਨਮ | ਅੰਮ੍ਰਿਤਸਰ | 1 ਮਾਰਚ 1932
ਮੌਤ | 18 ਅਗਸਤ 1994 ਅੰਮ੍ਰਿਤਸਰ | (ਉਮਰ 62)
ਕਿੱਤਾ | ਖੋਜੀ ਲੇਖਕ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਭਾਰਤ |
ਸਿੱਖਿਆ | ਐਮ ਏ |
ਅਲਮਾ ਮਾਤਰ | ਅੰਮ੍ਰਿਤਸਰ ਚਰਚ ਮਿਸ਼ਨ ਸਕੂਲ ਬਜਾਰ ਕਸੇਰੀਆਂ ਅੰਮ੍ਰਿਤਸਰ |
ਕਾਲ | 1932 |
ਪ੍ਰਮੁੱਖ ਅਵਾਰਡ | ਸਾਹਿਤ ਅਕਾਦਮੀ ਪੁਰਸਕਾਰ |
ਜੀਵਨ ਸਾਥੀ | ਮਾਤਾ ਧੰਨ ਕੌਰ |
ਬੱਚੇ | 2 |
ਵੈੱਬਸਾਈਟ | |
http://www.pss.org |
ਪ੍ਰਿੰਸੀਪਲ ਸਤਬੀਰ ਸਿੰਘ ( 1ਮਾਰਚ 1932 - 18 ਅਗਸਤ 1994) ਇਕ ਸੁਘੜ ਬੁਲਾਰਾ , ਖੋਜੀ ਲੇਖਕ , ਸੁਚੱਜਾ ਪ੍ਰਬੰਧਕ, ਅਥੱਕ ਸੇਵਕ , ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹੀਰਾ ਦਾ ਜਨਮ ਮਾਤਾ ਰਣਜੀਤ ਕੌਰ ਦੀ ਕੁੱਖੋ, ਪਿਤਾ ਭਾਈ ਹਰਨਾਮ ਸਿੰਘ ਦੇ ਗ੍ਰਿਹ ਵਿਖੇ ਜੇਹਲਮ ਹੁਣ ਪਾਕਿਸਤਾਨ ਵਿੱਖੇ ਹੋਇਆ। ਆਪ ਪੰਜਾਬੀ ਦੇ ਖੋਜੀ ਲੇਖਕ , ਵਧੀਆ ਅਧਿਆਪਕ, ਸੁਚੱਜਾ ਪ੍ਰਬੰਧਕ, ਅਥੱਕ ਸੇਵਕ , ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹੀਰਾ ਸਨ।
ਰਚਨਾਵਾਂ
[ਸੋਧੋ]- ਬਲਿਓ ਚਿਰਾਗ਼(ਜੀਵਨੀ ਗੁਰੂ ਨਾਨਕ ਸਾਹਿਬ ਜੀ)
- ਕੁਦਰਤੀ ਨੂਰ ( ਜੀਵਨੀ ਗੁਰੂ ਅੰਗਦ ਸਾਹਿਬ ਜੀ)
- ਪਰਬਤ ਮੇਰਾਣੁ(ਜੀਵਨੀ ਗੁਰੂ ਅਮਰਦਾਸ ਸਾਹਿਬ ਜੀ)
- ਪੂਰੀ ਹੋਈ ਕਰਾਮਾਤਿ(ਜੀਵਨੀ ਗੁਰੂ ਰਾਮਦਾਸ ਸਾਹਿਬ ਜੀ)
- ਪਰਤਖ੍ਹ ਹਰਿ (ਜੀਵਨੀ ਗੁਰੂ ਅਰਜਨ ਸਾਹਿਬ ਜੀ)
- ਗੁਰ ਭਾਰੀ (ਜੀਵਨੀ ਗੁਰੂ ਹਰਿਗੋਬਿੰਦ ਸਾਹਿਬ ਜੀ)
- ਨਿਰਭਉ ਨਿਰਵੈਰੁ(ਜੀਵਨੀ ਗੁਰੂ ਹਰਿ ਰਾਇ ਸਾਹਿਬ ਜੀ)
- ਅਸ਼ਟਮ ਬਲਬੀਰਾ(ਜੀਵਨੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ)
- ਇਤਿ ਜਿਨਿ ਕਰੀ(ਜੀਵਨੀ ਗੁਰੂ ਤੇਗ ਬਹਾਦਰ ਸਾਹਿਬ ਜੀ)
- ਪੁਰਖ ਭਗਵੰਤ(ਜੀਵਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ)
- ਸਾਡਾ ਇਤਿਹਾਸ ਭਾਗ -1 (ਦਸ ਪਾਤਸ਼ਾਹੀਆਂ)
- ਸਾਡਾ ਇਤਿਹਾਸ ਭਾਗ -2 (ਬਾਬਾ ਬੰਦਾ ਸਿੰਘ ਬਹਾਦਰ ਤੋਂ ਸਿੱਖ ਰਾਜ ਤੱਕ )
- ਪੁਰਾਤਨ ਇਤਿਹਾਸਕ ਜੀਵਨੀਆਂ(ਜਿਨ੍ਹਾਂ ਬਾਰੇ ਅਸੀਂ ਕੁਝ ਨਹੀਂ ਜਾਣਦੇ)
- ਆਦਿ ਸਿੱਖ ਤੇ ਆਦਿ ਸਾਖੀਆਂ(ਸਿੱਖਾਂ ਪ੍ਰਤੀ ਗੁਰੂ ਸਾਹਿਬ ਦੇ ਉਪਦੇਸ਼)
- ਦਰਵੇਸ਼ੀ ਗਾਖੜੀ (ਦਰਵੇਸ਼ਾਂ ਦੀਆਂ ਜੀਵਨੀਆਂ)
- ਅਠਾਰਵੀਂ ਸਦੀ ਵਿੱਚ ਬੀਰ ਪ੍ਰੰਪਰਾ ਦਾ ਵਿਕਾਸ
- ਪੂਰਨ ਸਚਿ ਭਰੇ(ਮੰਨੋ ਭਾਂਵੇ ਨਾਂਹ)
- ਭਾਰਤ ਦਾ ਬ੍ਰਿਹਤ ਇਤਿਹਾਸ ਤਿੰਨ ਭਾਗਾਂ ਵਿੱਚ(ਅਨੁਵਾਦ)
- ਗੁਰੂ ਤੇਗ ਬਹਾਦਰ ਸਿਮਰਤੀ ਗ੍ਰੰਥ(ਸੰਪਾਦਕ)
- ਸਿਧਾਂਤ ਤੇ ਸ਼ਤਾਬਦੀਆਂ
- ਅਨਾਦਿ ਅਨਾਹਤਿ(ਜਪੁ ਤੇ ਉਹਦੇ ਪੱਖ)
- ਮਨਿ ਬਿਸ੍ਰਾਮ(ਸੁਖਮਨੀ ਸਾਹਿਬ)
- ਬਾਰਹ ਮਾਹਾ ਤਿੰਨੇ
- ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰ ਵਿਸਥਾਰ (ਚਾਰ ਭਾਗਾਂ ਵਿਚ)
- ਰਛਿਆ ਰਹਿਤ
- ਸੌ ਸਵਾਲ
- ਰਬਾਬ ਤੋਂ ਨਗਾਰਾ
- ਖਾਲਸੇ ਦਾ ਵਾਸੀ
- ਸ਼ਹੀਦੀ ਪ੍ਰੰਪਰਾ (ਸਚਿਤ੍ਰ)
- ਬਾਬਾ ਬੁੱਢਾ ਜੀ(ਸਚਿਤ੍ਰ)
- ਜੰਗਾਂ ਗੁਰੂ ਪਾਤਸ਼ਾਹ ਦੀਆਂ
- ਗੁਰੂ ਹਰਿਗੋਬਿੰਦ ਸਾਹਿਬ (ਸਚਿਤ੍ਰ)
- ਬਾਬਾ ਬੰਦਾ ਸਿੰਘ ਬਹਾਦਰ(ਸਚਿਤ੍ਰ)
- ਨਿੱਕੀਆਂ ਜਿੰਦਾਂ ਵੱਡੇ ਸਾਕੇ(ਸਚਿਤ੍ਰ)
- ਸਾਕਾ ਚਮਕੌਰ(ਸਚਿਤ੍ਰ)
- ਅਰਦਾਸ(ਸਚਿਤ੍ਰ)
- ਕੇਂਦਰੀ ਸਿੱਖ ਅਜਾਇਬ ਘਰ (ਐਲਬਮ)
- ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਸਿਮ੍ਰਿਤੀ ਗ੍ਰੰਥ(ਸਹਿ ਸੰਪਾਦਕ)
- ਗੁਰੂ ਗੋਬਿੰਦ ਸਿੰਘ ਤਿੰਨ ਸੌ ਸਾਲਾ ਜਨਮ ਸ਼ਤਾਬਦੀ ਸੋਵੀਨਰ( ਸੰਪਾਦਕ)
- ਤੂੰ ਸਾਂਝਾ ਸਾਹਿਬ ਬਾਪੁ ਹਮਾਰਾ
- ਕਥਾ ਪੁਰਾਤਨ ਇਉਂ ਸੁਣੀ(ਦੋ ਭਾਗ)
- ਦਵਾਰਿਕਾ ਨਗਰੀ ਕਾਹੇ ਕੇ ਮਗੋਲ(ਟ੍ਰੈਕਟ)
- ਜਗਤ ਜੂਠ ਤੰਬਾਕੂ ਨ ਸੇਵ(ਟ੍ਰੈਕਟ)
- ਬਾਬਾ ਸਾਹਿਬ ਸਿੰਘ ਬੇਦੀ (ਟ੍ਰੈਕਟ)ਆਦਿ ਹੋਰ ਬਹੁਤ ਟ੍ਰੈਕਟ ਤੇ ਲੇਖ
ਦਿਹਾਂਤ
[ਸੋਧੋ]ਆਪ ਜੀ 18 ਅਗਸਤ 1994 ਨੂੰ ਪਟਿਆਲਾ ਵਿਖੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।