ਪ੍ਰੀਤਿਕਾ ਰਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪ੍ਰੀਤਿਕਾ ਰਾਓ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ ਜਿਸਨੇ ਹਿੰਦੀ ਟੈਲੀਵਿਜ਼ਨ ਸੀਰੀਜ ਬੇਇੰਤਹਾ ਵਿੱਚ ਮੁੱਖ ਭੂਮਿਕਾ ਨਿਭਾਈ।[1][2]

ਜੀਵਨ[ਸੋਧੋ]

ਰਾਓ ਦੇ ਪਿਤਾ ਮੁੰਬਈ ਦੀ ਇੱਕ ਵਿਗਿਆਪਨ ਏਜੰਸੀ ਵਿੱਚ ਹਨ ਅਤੇ ਇਸਦੀ ਭੈਣ, ਅੰਮ੍ਰਿਤਾ ਰਾਓ, ਇੱਕ ਪੁਰਸਕਾਰ ਜੇਤੂ ਬਾਲੀਵੁੱਡ ਅਦਾਕਾਰਾ ਹੈ। ਰਾਓ ਨੇ ਸੋਫੀਆ ਕਾਲਜ ਤੋਂ ਇਤਿਹਾਸ ਵਿਚ ਮੁਹਾਰਤ ਹਾਸਲ ਕੀਤੀ, ਜਦੋਂ ਕਿ ਇਸ਼ਤਿਹਾਰਬਾਜ਼ੀ ਅਤੇ ਪੱਤਰਕਾਰੀ ਵਿਚ ਡਿਪਲੋਮਾ ਵੀ ਹਾਸਲ ਕਰ ਲਿਆ।[2][3]

ਹਵਾਲੇ[ਸੋਧੋ]

  1. Moviebuzz (2010). "Preetika on her debut and her dreams". Sify. Retrieved 14 December 2010. 
  2. 2.0 2.1 Raghavan, Nikhil (1 December 2010). "A journey begins...". Chennai, India: The Hindu. Retrieved 1 December 2010. [ਮੁਰਦਾ ਕੜੀ]
  3. Rajamani, Radhika (29 November 2010). "'I'm a strong believer in karma'". Rediff. Retrieved 29 November 2010.