ਪ੍ਰੀਤੀ ਗੁਪਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰੀਤੀ ਗੁਪਤਾ
ਜਨਮਪ੍ਰੀਤੀ ਗੁਪਤਾ
(1986-04-27) ਅਪ੍ਰੈਲ 27, 1986 (ਉਮਰ 34)
ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2005 - ਹੁਣ

ਪ੍ਰੀਤੀ ਗੁਪਤਾ ਇੱਕ ਭਾਰਤੀ ਅਭਿਨੇਤਰੀ ਹੈ।[1][2] ਉਸ ਨੇ ਇਹਨਾਂ ਵਿੱਚ ਕੰਮ ਕੀਤਾ ਹੈ, ਜਿਵੇਂ ਕਿ ਫ਼ਿਲਮਾਂ ਮੇਰੇ ਹੌਲੇ ਦੋਸਤ,[3][4][5] ਅਨਫ੍ਰੀਡਮ[6][7][8] ਅਤੇ ਸੀਰੀਅਲ ਜਿਵੇਂਕਿ ਕਸਤੂਰੀ (ਲੜੀ), ਕਹਾਣੀ ਘਰ-ਘਰ ਕੀ ਆਦਿ।[9][10]

ਕੈਰੀਅਰ[ਸੋਧੋ]

ਪ੍ਰੀਤੀ ਗੁਪਤਾ ਨੇ ਹਿੰਦੀ ਸੀਰੀਅਲ ਕਹਾਣੀ ਘਰ ਘਰ ਕੀ ਨਾਲ ਆਪਣੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ ਉਹ ਲੀ ਸਟ੍ਰਾਸਬਰਗ ਥੀਏਟਰ ਅਤੇ ਨਿਊਯਾਰਕ ਦੀ ਫਿਲਮ ਇੰਸਟੀਚਿਊਟ ਪੜਾਈ ਲਈ ਚਲੀ ਗਈ।[11]

ਫਿਲਮੋਗ੍ਰਾਫ਼ੀ[ਸੋਧੋ]

  • ਮੇਰੇ ਹੌਲੇ ਦੋਸਤ(2013)
  • ਅਨਫ੍ਰੀਡਮ (2014)  ਲੀਲਾ ਸਿੰਘ ਦੇ ਤੌਰ ਤੇ

ਟੈਲੀਵਿਜ਼ਨ[ਸੋਧੋ]

  • ਕਹਾਣੀ ਘਰ ਘਰ ਕੀ  ਮਯੂਰੀ ਸ਼ਿਖਰ ਮਹਿਰਾ ਦੇ ਤੌਰ ਤੇ
  • ਕੈਸਾ ਯੇ ਪਿਆਰ ਹੈ  ਅਨੀਤਾ ਮਨਿਕ ਭਸੀਨ ਦੇ ਤੌਰ ਤੇ
  • ਕਸਤੂਰੀ  ਅਲਾਨਾ ਸਬਰਵਾਲ ਦੇ ਤੌਰ ਤੇ
  • ਅਜੀਬ ਦਸਤਾਨ ਹੈ ਯੇ   ਸ਼ੋਭਾ ਦੀ ਦੋਸਤ ਤੌਰ ਤੇ
  • ਕਵਚ...ਕਾਲੀ ਸ਼ਕਤਿਓਂ ਸੇ  ਨਤਾਸ਼ਾ ਬੁੰਦੇਲਾ ਤੌਰ ਤੇ

ਹਵਾਲੇ[ਸੋਧੋ]