ਸੰਬੰਧਕ
ਦਿੱਖ
(ਪ੍ਰੈਪੋਜੀਸ਼ਨਾਂ ਅਤੇ ਪੋਸਟਪੋਜੀਸ਼ਨਾਂ ਤੋਂ ਮੋੜਿਆ ਗਿਆ)
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਪਰਿਭਾਸ਼ਾ - ਜਿਹੜਾ ਸ਼ਬਦ ਕਿਸੇ ਨਾਂਵ ਜਾ ਪੜਨਾਂਵ ਦੇ ਪਿੱਛੇ ਆ ਕੇ ਉਸ ਦਾ ਸਬੰਧ ਵਾਕ ਦੇ ਬਾਕੀ ਹਿੱਸੇ/ਸ਼ਬਦਾਂ ਨਾਲ਼ ਜੋੜੇ ਉਸਨੂੰ ਸੰਬੰਧਕ ਆਖਦੇ ਹਨ।ਇਹਨਾਂ ਹੀ ਨਾਲ਼ ਵਾਕ ਦਾ ਸਪੱਸ਼ਟ ਭਾਵ ਪ੍ਰਗਟ ਹੁੰਦਾ ਹੈ। ਸੰਬੰਧਕ ਸ਼ਬਦ ਹਨ ਜਿਵੇਂ :-ਦਾ, ਦੀ,ਦੇ,ਦੀਆਂ,ਵਿੱਚ, ਨਾਲ਼ ,ਰਾਹੀਂ,ਕੋਲ,ਨੂੰ,ਤੋਂ, ਬਾਹਰ, ਵਿਚਕਾਰ,ਆਦਿ।
ਵਰਤੋਂ ਦੇ ਅਧਾਰ ਤੇ ਇਹ ਤਿੰਨ ਪ੍ਰਕਾਰ ਦੇ ਹਨ।
1.ਪੂਰਨ
2.ਅਪੂਰਨ
3.ਮਿਸ਼ਰਤ ਜਾ ਦੁਬਾਜਰੇ ਸੰਬੰਧਕ