ਸਮੱਗਰੀ 'ਤੇ ਜਾਓ

ਪ੍ਰੋਟੈਸਟੈਂਟ ਇਖਲਾਕ ਅਤੇ ਪੂੰਜੀਵਾਦ ਦੀ ਰੂਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰੋਟੈਸਟੈਂਟ ਇਖਲਾਕ ਅਤੇ ਪੂੰਜੀਵਾਦ ਦੀ ਰੂਹ
1934 ਵਾਲੇ ਜਰਮਨ ਅਡੀਸ਼ਨ ਦਾ ਕਵਰ
ਲੇਖਕਮੈਕਸ ਵੈਬਰ
ਮੂਲ ਸਿਰਲੇਖDie protestantische Ethik und der 'Geist' des Kapitalismus
ਦੇਸ਼ਜਰਮਨੀ
ਭਾਸ਼ਾਜਰਮਨ
ਪ੍ਰਕਾਸ਼ਨ ਦੀ ਮਿਤੀ
1905

ਪ੍ਰੋਟੈਸਟੈਂਟ ਇਖਲਾਕ ਅਤੇ ਪੂੰਜੀਵਾਦ ਦੀ ਰੂਹ(ਜਰਮਨ:Die protestantische Ethik und der 'Geist' des Kapitalismus) ਇੱਕ ਜਰਮਨ ਸਮਾਜਸਾਸ਼ਤਰੀ, ਦਾਰਸ਼ਨਿਕ, ਅਤੇ ਰਾਜਨੀਤਕ ਅਰਥਸਾਸ਼ਤਰੀ ਮੈਕਸ ਵੈਬਰ ਦੀ ਲਿਖੀ ਕਿਤਾਬ ਹੈ। ਲੇਖ ਲੜੀ ਵਜੋਂ ਸ਼ੁਰੂ ਕੀਤੀ, ਮੂਲ ਜਰਮਨ ਪੁਸਤਕ 1904 ਅਤੇ 1905 ਵਿੱਚ ਲਿਖੀ ਗਈ ਸੀ ਅਤੇ 1930 ਵਿੱਚ ਪਹਿਲੀ ਵਾਰ ਅੰਗਰੇਜ਼ੀ ਵਿੱਚ ਟਾਲਕੋਟ ਪਾਰਸਨਜ ਨੇ ਅਨੁਵਾਦ ਕੀਤੀ ਸੀ।[1] ਆਰਥਿਕ ਸਮਾਜਸਾਸ਼ਤਰ ਅਤੇ ਆਮ ਰੂਪ ਵਿੱਚ ਸਮਾਜਸਾਸ਼ਤਰ ਵਿੱਚ ਇਹ ਬੁਨਿਆਦੀ ਅਹਿਮੀਅਤ ਦੀ ਧਾਰਨੀ ਸਮਝੀ ਜਾਂਦੀ ਹੈ।

ਹਵਾਲੇ

[ਸੋਧੋ]
  1. Max Weber; Peter R. Baehr; Gordon C. Wells. The Protestant ethic and the "spirit" of capitalism and other writings. Penguin. ISBN 978-0-14-043921-2.