ਮੈਕਸ ਵੈਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੈਕਸ ਵੈਬਰ
Max Weber 1894.jpg
ਜਨਮ ਮੈਕਸਮਿਲੀਅਨ ਕਾਰਲ ਐਮਿਲ ਵੈਬਰ
21 ਅਪਰੈਲ 1864
ਏਰਫਰਟ, ਸੈਕਸੋਨੀ ਪ੍ਰਦੇਸ਼, ਪਰੂਸੀਆ ਬਾਦਸ਼ਾਹੀ
ਮੌਤ 14 ਜੂਨ 1920
ਮਿਊਨਿਖ, ਬਾਵਾਰੀਆ, ਜਰਮਨੀ
ਰਾਸ਼ਟਰੀਅਤਾ ਜਰਮਨ
ਅਲਮਾ ਮਾਤਰ ਬਰਲਿਨ ਯੂਨੀਵਰਸਿਟੀ, ਹੇਡਲਬਰਗ ਯੂਨੀਵਰਸਿਟੀ
ਪ੍ਰਸਿੱਧੀ  ਵੈਬਰੀਆਂ ਨੌਕਰਸ਼ਾਹੀ, ਮੋਹਭੰਗ, ਆਦਰਸ਼ ਪ੍ਰਕਾਰ, ਲੋਹੇ ਦਾ ਪਿੰਜਰਾ, ਜੀਵਨ ਦੇ ਮੌਕੇ, Methodological individualism, ਹਿੰਸਾ ਦੀ ਇਜਾਰੇਦਾਰੀ, ਪ੍ਰੋਟੈਸਟੈਂਟ ਕਿਰਤ ਨੈਤਿਕਤਾ, ਰੈਸ਼ਨਲਾਈਜੇਸ਼ਨ, ਸਮਾਜਿਕ ਐਕਸ਼ਨ, ਪਰਤਬੰਦੀ ਦਾ ਤਿੰਨ-ਅੰਗ ਸਿਧਾਂਤ, ਅਥਾਰਟੀ ਦਾ ਤ੍ਰੈਧਿਰੀ ਵਰਗੀਕਰਨ, ਵੇਰਸਟੇਹਨ
ਮਾਤਾ-ਪਿਤਾ(s) ਮੈਕਸ ਵੈਬਰ ਸੀਨੀਅਰ, ਹੈਲਨ ਵੈਬਰ

ਮੈਕਸਮਿਲੀਅਨ ਕਾਰਲ ਐਮਿਲ ਮੈਕਸ ਵੈਬਰ (ਜਰਮਨ: [ˈmaks ˈveːbɐ]; 21 ਅਪਰੈਲ 1864 – 14 ਜੂਨ 1920) ਇੱਕ ਜਰਮਨ ਸਮਾਜਸਾਸ਼ਤਰੀ, ਦਾਰਸ਼ਨਿਕ, ਅਤੇ ਰਾਜਨੀਤਕ ਅਰਥਸਾਸ਼ਤਰੀ ਜਿਸਦੇ ਵਿਚਾਰਾਂ ਨੇ ਸਮਾਜਿਕ ਸਿਧਾਂਤ, ਸਮਾਜਿਕ ਖੋਜ, ਅਤੇ ਖੁਦ ਸਮਾਜਸਾਸ਼ਤਰ ਨੂੰ ਪ੍ਰਭਾਵਿਤ ਕੀਤਾ।[4] ਵੈਬਰ ਦਾ ਨਾਮ ਹਮੇਸ਼ਾ ਏਮੀਲ ਦੁਰਖਿਮ ਅਤੇ ਕਾਰਲ ਮਾਰਕਸ,ਦੇ ਨਾਲ ਸਮਾਜਸਾਸ਼ਤਰ ਦੇ ਤਿੰਨ ਬਾਨੀ ਨਿਰਮਾਤਿਆਂ ਵਿੱਚੋਂ ਇੱਕ ਵਜੋਂ ਆਉਂਦਾ ਹੈ। [5]

ਹਵਾਲੇ[ਸੋਧੋ]

  1. Bellamy, Richard, Liberalism and Modern Society' Polity 1992' p.165
  2. Reinhard Bendix and Guenther Roth Scholarship and Partisanship: Essays on Max Weber, University of California Press, 1971, p. 244.
  3. Deutsche-biographie.de
  4. "Max Weber." Encyclopædia Britannica. 2009. Encyclopædia Britannica Online. 20 April 2009. Britannica.com
  5. Radkau, Joachim and Patrick Ca miller. (2009). Max Weber: A Biography. Trans. Patrick Ca miller. Polity Press. (ISBN 9780745641478)