ਪ੍ਰੋਮੀਥੀਅਸ (1998 ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰੋਮੀਥੀਅਸ
ਲੇਖਕ ਟੋਨੀ ਹੈਰੀਸਨ
ਸਕਰੀਨਪਲੇਅ ਦਾਤਾ ਟੋਨੀ ਹੈਰੀਸਨ
ਰਿਲੀਜ਼ ਮਿਤੀ(ਆਂ) 1998
ਮਿਆਦ 130 ਮਿੰਟ
ਦੇਸ਼ ਬ੍ਰਿਟੇਨ
ਭਾਸ਼ਾ ਅੰਗਰੇਜ਼ੀ ਅਤੇ ਪੁਰਾਤਨ ਗ੍ਰੀਕ
ਬਜਟ 1.5 ਮਿਲੀਅਨ ਪੌਂਡ

ਪ੍ਰੋਮੀਥੀਅਸ ਅੰਗਰੇਜ਼ ਕਵੀ ਅਤੇ ਨਾਟਕਕਾਰ ਟੋਨੀ ਹੈਰੀਸਨ ਦੀ 1998 ਦੀ ਫਿਲਮ-ਪੋਇਮ ਹੈ, ਜਿਸ ਵਿੱਚ ਵਾਲਟਰ ਸਪੈਰੋ ਨੇ ਪ੍ਰੋਮੀਥੀਅਸ ਦੀ ਭੂਮਿਕਾ ਨਿਭਾਈ ਹੈ। ਇਸ ਵਿੱਚ ਪੂਰਬੀ ਯੂਰਪ ਵਿੱਚ ਸੋਸ਼ਲਿਜ਼ਮ ਦੇ ਢਹਿਢੇਰੀ ਹੋਣ ਦੇ ਆਮ ਵਰਤਾਰੇ ਦੇ ਸੰਦਰਭ ਵਿੱਚ ਪ੍ਰੋਮੀਥੀਅਸ ਦੀ ਮਿਥ ਨੂੰ ਮਜਦੂਰ ਜਮਾਤ ਦੇ ਸੰਘਰਸ਼ਾਂ ਲਈ ਅਤੇ ਰਾਜਨੀਤਕ ਟਕਰਾਵਾਂ ਤੇ ਬੇਲਗਾਮ ਉਦਯੋਗੀਕਰਨ ਦੁਆਰਾ ਕੀਤੀ ਤਬਾਹੀ ਦੇ ਰੂਪਕ ਵਜੋਂ ਵਰਤਦਿਆਂ ਇੰਗਲੈਂਡ ਦੀ ਮਜਦੂਰ ਜਮਾਤ ਦੇ ਪਤਨ ਨਾਲ ਜੁੜੇ ਸਮਾਜੀ ਅਤੇ ਰਾਜਨੀਤਕ ਮੁੱਦਿਆਂ ਦੀ ਘੋਖ ਕੀਤੀ ਗਈ ਹੈ।[1][2][3][4][5][6]

ਹਵਾਲੇ[ਸੋਧੋ]

  1. Edith Hall. "Tony Harrison's Prometheus: A View from the Left" (PDF). ...an essential requirement in a film where the most unlikely wheezing ex-miner is slowly made to represent Prometheus himself 
  2. Helen Morales (23 August 2007). Classical Mythology: A Very Short Introduction. Oxford University Press. pp. 60–. ISBN 978-0-19-157933-2. Retrieved 11 May 2013. 
  3. Maya Jaggi (Saturday 31 March 2007). "Beats of the heart". Retrieved 12 May 2013.  Check date values in: |date= (help)
  4. "Prometheus (1998)". The New York Times. Retrieved 12 May 2013. ...where he sees a Prometheus statue fashioned from the bodies of unemployed Yorkshire miners. As the statue makes a journey in an open truck through the countries of the former Eastern Europe, it brings forth memories of the past and WWII horrors (Auschwitz, Dresden) 
  5. Peter Robinson, University of Hull. "Facing Up to the Unbearable: The Mythical Method in Tony Harrison's Film/poems". Open Colloquium 1999 TONY HARRISON'S POETRY, DRAMA AND FILM: THE CLASSICAL DIMENSION The Open University. ...and, of course, the huge statue of Prometheus, nicknamed ‘Golden Balls’, in the film of the same name. 
  6. Lorna Hardwick (15 May 2003). Reception Studies. Cambridge University Press. pp. 84–85. ISBN 978-0-19-852865-4. Retrieved 12 May 2013.