ਸਮੱਗਰੀ 'ਤੇ ਜਾਓ

ਪ੍ਰੋ. ਇੰਦਰ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪ੍ਰੋ. ਇੰਦਰ ਸਿੰਘ ਕਲਮੀ ਨਾਮ ਇੰਦੇ (4 ਫ਼ਰਵਰੀ 1936- 13 ਮਾਰਚ 2021) ਪੰਜਾਬੀ ਕਵੀ, ਆਲੋਚਕ, ਬਾਲ ਸਾਹਿਤਕਾਰ ਅਤੇ ਅਨੁਵਾਦਕ[1] ਸੀ। ਉਹ ਮੈਗਜ਼ੀਨ ‘ਸੋਵੀਅਤ ਦੇਸ’ ਦਾ ਸੰਪਾਦਕ ਵੀ ਰਿਹਾ।[2]

ਰਚਨਾਵਾਂ

[ਸੋਧੋ]

ਕਾਵਿ ਸੰਗ੍ਰਹਿ

[ਸੋਧੋ]
  • ਮਨ ਦਾ ਵਾਸੀ (2004)
  • ਦਸ ਬਾਗਾਂ ਦਾ ਤੋਤਾ (2012)

ਬਾਲ ਕਾਵਿ ਸੰਗ੍ਰਹਿ

[ਸੋਧੋ]
  • ਅਸੀਂ ਉਡਾਂਗੇ (2011)
  • ਸਾਡੀ ਗੱਲ ਸੁਣੋ (2011)
  • ਮਾਏ ਨੀ ਮਾਏ (2012)
  • ਮੇਰੀ ਪਿੱਠ ’ਤੇ ਬਸਤਾ ਉੱਗਿਆ ਏ

ਅਨੁਵਾਦ

[ਸੋਧੋ]
  • ਯੂਰਪ ਦੀ ਕਵਿਤਾ (ਪੰਜਾਬੀ ਅਕਾਦਮੀ ਦਿੱਲੀ 2013)
  • ਚੀਨ ਦੀ ਮੁਢਲੀ ਕਵਿਤਾ (ਪੰਜਾਬੀ ਅਕਾਦਮੀ ਦਿੱਲੀ 2013)
  • ਸੀਤ ਪਰਬਤ: ਹੈਨਸ਼ੈਨ ਦੀ ਕਵਿਤਾ (2013)[3]
  • ਚੀਨ ਦੀ ਕਵਿਤਾ ਦੇ ਪੰਜ ਪੁਰਾਣੇ ਪੰਨੇ (2014)
  • ਜਾਪਾਨ ਦੀ ਆਦਿ ਕਵਿਤਾ (ਪੰਜਾਬੀ ਅਕਾਦਮੀ ਦਿੱਲੀ 2015)
  • ਗੱਲ ਜਾਰੀ ਰੱਖੋ: ਫ਼ਰਨਾਂਦ ਪੈਸੋਆ ਦੀ ਕਵਿਤਾ (2015)
  • ਕਵਾਫ਼ੀ ਦੀ ਕਵਿਤਾ
  • ਅੱਜ ਦੀ ਅਰਬ ਕਥਾ- ਅਰਬ ਦੇਸ ਦੀਆਂ 51 ਅਲੋਕਾਰ ਕਹਾਣੀਆਂ

ਹੋਰ

[ਸੋਧੋ]

ਹੁਣ ਹੱਸਣ ਦੀ ਵਾਰੀ ਏ (2011) (ਹਾਸਰਸ ਕਵਿ ਸੰਗ੍ਰਹਿ)

ਹਵਾਲੇ

[ਸੋਧੋ]
  1. Service, Tribune News. "ਕਵਾਫ਼ੀ ਦੀ ਕਵਿਤਾ ਅਤੇ ਇੰਦੇ ਦਾ ਅਨੁਵਾਦ ਇਲਾਕਾ". Tribuneindia News Service. Archived from the original on 2023-02-06. Retrieved 2021-03-15.
  2. ਗੁਰਬਚਨ ਸਿੰਘ ਭੁੱਲਰ, Tribune News. "ਸਫ਼ੈਦ ਪੱਗ ਤੇ ਨਿਰਮਲ ਚਿੱਤ ਵਾਲਾ ਅਰਧ-ਫ਼ਕੀਰ ਸੀ ਇੰਦੇ". Tribuneindia News Service. Retrieved 2021-03-21.
  3. Service, Tribune News. "ਸੀਤ-ਪਰਬਤ". Tribuneindia News Service. Archived from the original on 2023-02-06. Retrieved 2021-03-16.