ਪੜ੍ਹੋ ਪ੍ਰਦੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਹ ਸਕੀਮ ਭਾਰਤੀ ਘੱਟ ਗਿਣਤੀਆਂ ਦੇ ਮੱਧ ਵਰਗ ਦੇ ਵਿਦਿਆਰਥੀਆਂ ਜੋ ਬੰਦੇ ਵਿੱਚ ਚੰਗੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਲੈਂਦੇ ਹਨ ਲਈ ਹੈ।[1][2][3]

ਖ਼ੂਬੀਆਂ[ਸੋਧੋ]

  1. ਬੈਂਕਾਂ ਤੋਂ ਪੜ੍ਹਾਈ ਕਰਜ਼ੇ ਦੇ ਵਿਆਜ ਵਿੱਚ ਪੜ੍ਹਾਈ ਕਾਲ ਤੇ ਇੱਕ ਸਾਲ ਬਾਦ ਤੱਕ 100% ਛੂਟ
  2. ਬੈਂਕਾਂ ਨੇ ਹੀ ਦਰਖ਼ਾਸਤ ਔਨਲਾਈਨ ਭਰਵਾਉਣੀ ਹੈ।
  3. ਵੱਧੋ-ਵੱਧ ਪਰਵਾਰਿਕ ਆਮਦਨ 6 ਲੱਖ ਰੁਪਏ ਸਲਾਨਾ
  4. ਬੈਂਕ ਆਮ ਤੌਰ 'ਤੇ ਹਰ ਸਾਲ ਦਸੰਬਰ ਵਿੱਚ ਦਰਖ਼ਾਸਤਾਂ ਭਰਵਾਉਂਦੇ ਹਨ।

ਹਵਾਲੇ[ਸੋਧੋ]