ਪੰਚ ਪਰਮੇਸ਼ਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੰਚ ਪਰਮੇਸ਼ਰ ਪ੍ਰੇਮਚੰਦ ਦੀਆਂ ਮਹੱਤਵਪੂਰਨ ਕਹਾਣੀਆਂ ਵਿੱਚੋਂ ਇੱਕ ਹੈ। ਇਹ ਪਹਿਲੀ ਵਾਰ 1916 ਵਿੱਚ ਸਰਸਵਤੀ ਪੱਤਰਿਕਾ ਵਿੱਚ ਪ੍ਰਕਾਸ਼ਿਤ ਹੋਈ ਸੀ। ਸ਼ੁਰੂ ਵਿਚ ਇਸ ਕਥਾ ਦਾ ਮੂਲ ਨਾਂ ਪੰਚਾਇਤ ਸੀ ਪਰ ਮਹਾਵੀਰ ਪ੍ਰਸਾਦ ਦਿਵੇਦੀ ਨੇ ਇਸ ਦਾ ਨਾਂ ਬਦਲ ਕੇ ਪੰਚ ਪਰਮੇਸ਼ਰ ਰੱਖ ਦਿੱਤਾ ਅਤੇ ਇਸੇ ਨਾਂ ਨਾਲ ਸਰਸਵਤੀ ਵਿਚ ਪ੍ਰਕਾਸ਼ਿਤ ਕੀਤਾ। [1] ਇਸ ਤੋਂ ਪਹਿਲਾਂ ਪ੍ਰੇਮਚੰਦ ਦਾ ਇੱਕ ਰਹੱਸਮਈ ਨਾਵਲ 1903 ਵਿੱਚ ਲੜੀਵਾਰ ਪ੍ਰਕਾਸ਼ਿਤ ਹੋਇਆ ਸੀ, ਪਰ ਇਹ ਪੂਰਾ ਪ੍ਰਕਾਸ਼ਿਤ ਨਹੀਂ ਹੋ ਸਕਿਆ ਸੀ ਅਤੇ ਇਸਨੂੰ ਰੱਦ ਕਰਨਾ ਪਿਆ।

ਹਵਾਲੇ[ਸੋਧੋ]

  1. Rai, Amrit. Prem Cand, qalam kā sipāhī (Phalā āiḍīshan ed.). New Delhi: Sāhityah Akādmī. ISBN 9788172012397. 

ਬਾਹਰੀ ਲਿੰਕ[ਸੋਧੋ]

ਪੰਚ ਪਰਮੇਸ਼ਰ ਪੂਰੀ ਕਥਾ