ਸਮੱਗਰੀ 'ਤੇ ਜਾਓ

ਪੰਜਾਬੀਆਂ ਦੀ ਦਾਦਾਗਿਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੰਜਾਬੀਆਂ ਦੀ ਦਾਦਾਗਿਰੀ
ਉਰਫ਼ਪੰਜਾਬੀਆਂ ਦੀ ਦਾਦਾਗਿਰੀ ਵਿਦ ਭੱਜੀ
ਸ਼ੈਲੀਕੁਇਜ਼ ਸ਼ੋਅ
ਪੇਸ਼ ਕਰਤਾਹਰਭਜਨ ਸਿੰਘ
ਓਪਨਿੰਗ ਥੀਮ"ਚੱਲੂਗੀ ਜੀ ਚੱਲੂਗਾ ਜੀ ਪੰਜਾਬੀਆਂ ਦੀ ਦਾਦਾਗਿਰੀ"
ਸਮਾਪਤੀ ਥੀਮਚੱਲੂਗੀ ਜੀ ਚੱਲੂਗਾ ਜੀ ਪੰਜਾਬੀਆਂ ਦੀ ਦਾਦਾਗਿਰੀ"
ਮੂਲ ਦੇਸ਼ਭਾਰਤ
ਮੂਲ ਭਾਸ਼ਾਪੰਜਾਬੀ
ਸੀਜ਼ਨ ਸੰਖਿਆ1
ਨਿਰਮਾਤਾ ਟੀਮ
ਲੰਬਾਈ (ਸਮਾਂ)90 ਮਿੰਟ
ਰਿਲੀਜ਼
Original networkਜ਼ੀ ਪੰਜਾਬੀ
Original release4 ਸਤੰਬਰ 2021 (2021-09-04) –
8 ਜਨਵਰੀ 2022 (2022-01-08)

ਪੰਜਾਬੀਆਂ ਦੀ ਦਾਦਾਗਿਰੀ ਇੱਕ ਭਾਰਤੀ ਪੰਜਾਬੀ ਭਾਸ਼ਾ ਦਾ ਕੁਇਜ਼ ਸ਼ੋਅ ਹੈ। ਇਹ ਪ੍ਰੋਗਰਾਮ ਜ਼ੀ ਪੰਜਾਬੀ ' ਤੇ 4 ਸਤੰਬਰ 2021 ਤੋਂ ਪ੍ਰਸਾਰਿਤ ਹੋਇਆ ਅਤੇ 8 ਜਨਵਰੀ 2022 ਨੂੰ ਸਮਾਪਤ ਹੋਇਆ। ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਇਸ ਸ਼ੋਅ ਨੂੰ ਹੋਸਟ ਕੀਤਾ ਸੀ।[1][2][3]

ਹਵਾਲੇ

[ਸੋਧੋ]
  1. "Dadagiri, Bhajji style". Tribuneindia News Service (in ਅੰਗਰੇਜ਼ੀ). Retrieved 2021-12-12.
  2. "Why did Harbhajan Singh cry on 'Punjabiyan Di Dadagiri'? | Mirror 365". Retrieved 2021-12-12.
  3. "Zee Punjabi's Punjabiyan Di Dadagiri has a cricketer's special episode on 11th September 2021!". www.punjabnewsexpress.com. Retrieved 2021-12-12.