ਸਮੱਗਰੀ 'ਤੇ ਜਾਓ

ਪੰਜਾਬੀ ਅਮਰੀਕੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਅਮਰੀਕੀ ਉਹ ਅਮਰੀਕੀ ਹਨ ਜਿਹੜੇ ਆਪ ਜਾਂ ਜਿਨ੍ਹਾਂ ਦੇ ਪੁਰਖੇ ਦੱਖਣੀ ਏਸ਼ੀਆ ਦੇ ਪੰਜਾਬ ਤੋਂ ਅਮਰੀਕਾ ਆਏ ਤੇ ਇਥੇ ਵੱਸ ਗਏ। ਇਹ ਵੈਸੇ ਤਾਂ ਸਾਰੇ ਅਮਰੀਕਾ ਵਿੱਚ ਫੈਲੇ ਹੋਏ ਹਨ ਪਰ ਇਨ੍ਹਾਂ ਦੀ ਵੱਡੀ ਗਿਣਤੀ ਨਿਊਯਾਰਕ ਤੇ ਕੈਲੀਫ਼ੋਰਨੀਆ ਵਿੱਚ ਹੈ। ਇੱਥੇ ਤਕਰੀਬਨ 250,000[1] ਪੰਜਾਬੀ ਅਮਰੀਕੀ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਸਿੱਖ ਸਨ ਜੋ ਖੇਤੀਬਾੜੀ ਦਾ ਕੰਮ ਕਰਨ ਲਈ ਪਹਿਲਾਂ ਕੈਲੀਫੋਰਨੀਆ ਦੀ ਕੇਂਦਰੀ ਵਾਦੀ ਵਿੱਚ ਵਸ ਗਏ ਸਨ।

ਹਵਾਲੇ

[ਸੋਧੋ]