ਸਮੱਗਰੀ 'ਤੇ ਜਾਓ

ਪੰਜਾਬੀ ਜਾਗਰਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਜਾਗਰਣ ਪੰਜਾਬੀ ਭਾਸ਼ਾ ਵਿੱਚ ਛਪਣ ਵਾਲ਼ਾ ਦੈਨਿਕ ਪੰਜਾਬੀ ਅਖ਼ਬਾਰ ਹੈ। ਇਸ ਦੇ ਸੰਪਾਦਕ ਵਰਿੰਦਰ ਵਾਲੀਆ ਹਨ। ਇਹ ਅਖ਼ਬਾਰ ਹਾਰਡ ਅਤੇ ਸਾਫਟ ਦੋਹਾਂ ਰੂਪਾਂ ਵਿੱਚ ਉਪਲਬੱਧ ਹੈ।