ਪੰਜਾਬੀ ਸਾਹਿਤ ਚਿੰਤਨ ਵਿਭਿੰਨ ਪਾਸਾਰ (ਕਿਤਾਬ)
ਦਿੱਖ
ਲੇਖਕ | ਇੰਦਰਜੀਤ ਕੌਰ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਵਾਰਤਕ |
ਪ੍ਰਕਾਸ਼ਕ | ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 120 |
ਪੰਜਾਬੀ ਸਾਹਿਤ ਚਿੰਤਨ ਵਿਭਿੰਨ ਪਾਸਾਰ ਇੱਕ ਪੰਜਾਬੀ ਕਿਤਾਬ ਹੈ, ਜੋ ਕਿ ਇੰਦਰਜੀਤ ਕੌਰ ਦੀ ਲਿਖੀ ਹੋਈ ਹੈ। ਇਸ ਕਿਤਾਬ ਸੰਬੰਧੀ ਲੇਖਿਕਾ ਦਾ ਕਹਿਣਾ ਹੈ ਕਿ ਉਸ ਨੇ ਪੰਜਾਬੀ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਨਾਲ ਸੰਬੰਧਤ ਇਹ ਲੇਖ ਪੰਜਾਬ ਯੂਨੀਵਰਸਿਟੀ ਦੇ ਐਮ.ਏ. ਦੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਸਾਹਮਣੇ ਰੱਖ ਕੇ ਲਿਖੇ ਗਏ ਹਨ।[1]