ਪੰਡਤ ਨਰੈਣ ਸਿੰਘ
ਦਿੱਖ
ਪੰਡਤ ਨਰੈਣ ਸਿੰਘ ਗਿਆਨੀ (-ਮੌਤ 1940[1]) ਭਾਈ ਮਨੀ ਸਿੰਘ ਤੋਂ ਸ਼ੁਰੂ ਹੋਈ ਗਿਆਨੀ ਸੰਪਰਦਾਇ ਦਾ ਇੱਕ ਵਿਦਵਾਨ ਟੀਕਾਕਾਰ ਸੀ।
ਰਚਨਾਵਾਂ
[ਸੋਧੋ]- ਪੋਥੀ ਪੰਜ ਗ੍ਰੰਥੀ ਸਟੀਕ[2]
- ਕਬਿੱਤ ਸਵੱਯੇ ਭਾਈ ਗੁਰਦਾਸ ਜੀ ਸਟੀਕ
- ਵਾਰਾਂ ਭਾਈ ਗੁਰਦਾਸ (ਸਟੀਕ)
- ਦਸਮ ਗੁਰੂ ਗ੍ਰੰਥ. ਸਾਹਿਬ-ਸਟੀਕ
- ਦੀਵਾਨ ਗੋਯਾ (ਜ਼ਿੰਦਗੀਨਾਮਾ) (ਟੀਕਾ)[3]
- ...ਸਿੱਧ ਗੋਸ਼ਟ ਸਟੀਕ
- ਕਬਿਤ ਸਵਯੇ ਸਟੀਕ ਬਾਈ ਗੁਰਦਾਸ ਜੀ
- ਚੰਡੀ ਚਰਿਤ੍ਰ ਪਹਿਲਾ ਤੇ ਦੂਜਾ ਸਟੀਕ ਤੇ ਸ੍ਰੀ ਚੰਡੀ ਦੀ ਵਾਰ ਸਟੀਕ
- ਚੰਡੀ ਦੀ ਵਾਰ ਸਟੀਕ
- ਜਾਪੁ ਤੇ ਸਵੱਯੇ ਪਾ 10 ਸਟੀਕ
- ਦਸ ਗ੍ਰੰਥੀ ਸਟੀਕ
- ਦਸਮ ਗ੍ਰੰਥ ਸਾਹਿਬ- ਬਚਿਤ੍ਰ ਨਾਟਕ ਸ੍ਰੀ ਬਚਿਤ੍ਰ ਨਾਟਕ ਸਟੀਕ
- ਦਸਮ ਗ੍ਰੰਥ-ਜ਼ਫਰਨਾਮਾ ਪਾ 10 ਸਟੀਕ
- ਪੋਥੀ ਸੁਖਮਨੀ ਸਟੀਕ
- ਭਗਤ ਬਾਣੀ ਸਟੀਕ
- ਭੱਟਾ ਦੇ ਸਵੱਯੇ ਸਟੀਕ
- ਸ੍ਰੀ ਜਾਪੁ ਸਾਹਿਬ ਸਟੀਕ ਤੇ ਸ੍ਰੀ ਅਕਾਲ ਉਸਤਤ ਸਟੀਕ
- ਸ੍ਰੀ ਦਸਮ ਗ੍ਰੰਥ ਸਾਹਿਬ ਸਟੀਕ ਵਿਚੋਂ ਦਸ ਗ੍ਰੰਥੀ ਸਟੀਕ
- ਸਲੋਕ ਸ਼ੇਖ ਫਰੀਦ ਸਟੀਕ[4]
ਹਵਾਲੇ
[ਸੋਧੋ]- ↑ "ਗਿਆਨੀ ਸੰਪਰਦਾਇ - ਪੰਜਾਬੀ ਪੀਡੀਆ". punjabipedia.org. Retrieved 2019-09-23.
- ↑ ਗਯਾਨੀ, ਪੰਡਤ ਨਰੈਣ ਸਿੰਘ (ਮਈ 1955). "ਪੋਥੀ ਪੰਜ ਗ੍ਰੰਥੀ ਸਟੀਕ". pa.wikisource.org/. ਭਾਈ ਬੁੱਟਾ ਸਿੰਘ ਅਤੇ ਪ੍ਰਤਾਪ ਸਿੰਘ ਪੁਸਤਕਾਂ ਵਾਲੇ,ਬਾਜ਼ਾਰ ਮਾਈ ਸੇਵਾਂ ਅੰਮ੍ਰਿਤਸਰ. Retrieved ਫਰਵਰੀ 4, 2020.
{{cite web}}
: Check date values in:|access-date=
(help) - ↑ https://pa.wikisource.org/wiki/%E0%A8%A4%E0%A8%B8%E0%A8%B5%E0%A9%80%E0%A8%B0:DIVAN_GOYA.pdf
- ↑ "Search Result". webopac.puchd.ac.in. Retrieved 2019-09-23.