ਸਮੱਗਰੀ 'ਤੇ ਜਾਓ

ਪੰਤੁਲਾ ਰਾਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੰਤੁਲਾ ਰਾਮਾ
ਵੈਂਬਸਾਈਟwww.pantularama.com[1]
ਡਾ. ਪੰਤੁਲਾ ਰਾਮਾ

ਪੰਤੁਲਾ ਰਾਮਾ ਇਕ ਗਾਇਕ ਅਤੇ ਸਾਜ਼-ਵਾਦਕ ਹੈ ਜੋ ਕਰਨਾਟਕ ਸੰਗੀਤ ਪੇਸ਼ ਕਰਦੀ ਹੈ।

ਅਵਾਰਡ

[ਸੋਧੋ]
  • ਸਰਬੋਤਮ ਸੰਗੀਤਕਾਰ, ਆਂਧਰਾ ਪ੍ਰਦੇਸ਼ ਸਰਕਾਰ ਦਾ ਸਟੇਟ ਅਵਾਰਡ- ਸਾਲ 1996-97 ਲਈ ਪੇਸ਼ ਕੀਤਾ ਗਿਆ
  • ਐਮ.ਐਸ. ਸੁਬੁਲਕਸ਼ਮੀ ਅਵਾਰਡ- ਵਿਸ਼ਾਖਾਪਟਨਮ ਸੰਗੀਤ ਅਕੈਡਮੀ, 2010 ਦੁਆਰਾ ਦਿੱਤਾ ਗਿਆ
  • ਐਕਸ.ਐੱਸ. ਰੀਅਲ ਸੰਗਠਨ, 2011 ਦੁਆਰਾ ਦਿੱਤਾ ਗਿਆ ਆਉਟਸਟੈਂਡਿੰਗ ਵੋਕਲਿਸਟ ਪੁਰਸਕਾਰ
  • ਡਾਇਨਿਜ਼ਮ ਅਤੇ ਇਨੋਵੇਸ਼ਨ ਲਈ ਦੇਵੀ ਵਿਮਨ ਅਵਾਰਡ, ਨਿਊ ਇੰਡੀਅਨ ਐਕਸਪ੍ਰੈਸ, 2015 ਦੁਆਰਾ ਦਿੱਤਾ ਗਿਆ
  • ਸੀਨੀਅਰ ਵੋਕਲ ਆਉਟਸੈਂਡਿੰਗ ਪੱਲਵੀ ਅਵਾਰਡ, ਆਉਟਸਟੈਂਡਿੰਗ ਲੇਡੀ ਵੋਕਲਿਸਟ ਨੂੰ 2006, 2008, 2012, 2018 ਮਦਰਾਸ ਮਿਊਜ਼ਿਕ ਅਕੈਡਮੀ, ਦੁਆਰਾ ਦਿੱਤਾ ਗਿਆ
  • ਮਦਰਾਸ ਮਿਊਜ਼ਿਕ ਅਕੈਡਮੀ, 2019 ਦੇ ਸਹਿਯੋਗ ਨਾਲ ਇੰਦਰਾ ਸ਼ਿਵਸੈਲਮ ਐਂਡੋਮੈਂਟ ਮੈਡਲ– ਇੰਦਰਾ ਸ਼ਿਵਸੈਲਮ ਫਾਉਂਡੇਸ਼ਨ ਵੱਲੋਂ।

ਹਵਾਲੇ

[ਸੋਧੋ]
  1. "Pantula Rama". Pantula Rama. Archived from the original on 2016-12-01. Retrieved 2016-12-01.

ਬਾਹਰੀ ਲਿੰਕ

[ਸੋਧੋ]