ਪੱਗ ਦੇ ਅੰਤਲੇ ਲੜ ਨੂੰ ਖੜਾਉਣ ਲਈ ਜੋ ਕਈ ਵਾਰ ਛੋਟਾ ਰਹਿ ਜਾਂਦਾ ਹੈ। ਜਿਸ ਵਿੱਚ ਇੱਕ ਛੋਟੀ ਜਿਹੀ ਟੋਪੀ ਵਾਲੀ ਮੇਖ ਰੂਪ ਵਸਤੂ ਦੀ ਵਰਤੋਂ ਕਰਦੇ ਹਾਂ। ਉਸਨੂੰ ਪੱਗ ਪਿੰਨ ਕਿਹਾ ਜਾਂਦਾ ਹੈ। ਭਾਵ ਪੱਗ ਚ ਲਾਉਣ ਵਾਲੀ ਇੱਕ ਛੋਟੀ ਜਿਹੀ ਪਿੰਨ।