ਪੱਗ
ਦਿੱਖ
ਪੱਗ ਇੱਕ ਕਿਸਮ ਦਾ ਸਿਰ ਤੇ ਬੰਨਿਆ ਜਾਣ ਵਾਲਾ ਪਹਿਰਾਵਾ ਹੈ। ਬਹੁਤ ਸਾਰੀਆਂ ਭਿੰਨਤਾਵਾਂ ਦੇ ਨਾਲ ਵੱਖ-ਵੱਖ ਸਭਿਆਚਾਰਾਂ ਵਿੱਚ ਇਸ ਨੂੰ ਰਵਾਇਤੀ ਪਹਿਨਾਵੇ ਵਜੋਂ ਪਹਿਣਿਆ ਜਾਂਦਾ ਹੈ। [1] ਪੱਗ ਪਹਿਨਣ ਦੀਆਂ ਪ੍ਰਮੁੱਖ ਪਰੰਪਰਾਵਾਂ ਵਾਲੇ ਭਾਈਚਾਰੇ ਪੰਜਾਬੀ, ਭਾਰਤੀ ਉਪ ਮਹਾਂਦੀਪ, ਦੱਖਣ-ਪੂਰਬੀ ਏਸ਼ੀਆ, ਮੱਧ ਪੂਰਬ, ਬਾਲਕਨ, ਕਾਕੇਸ਼ਸ, ਮੱਧਮ ਏਸ਼ੀਆ, ਉੱਤਰੀ ਅਫਰੀਕਾ, ਪੱਛਮੀ ਅਫਰੀਕਾ, ਪੂਰਬੀ ਅਫਰੀਕਾ ਅਤੇ ਰੂਸ ਦੇ ਕੁਝ ਤੁਰਕੀ ਲੋਕ ਪਾਏ ਜਾਂਦੇ ਹਨ। [2]
ਹਵਾਲੇ
[ਸੋਧੋ]- ↑ "Turbans Facts, information, pictures | Encyclopedia.com articles about Turbans". encyclopedia.com. Archived from the original on 3 April 2016. Retrieved 19 April 2016.
- ↑ Kanti Ghosh, Sumit (2023-05-18). "Body, Dress, and Symbolic Capital: Multifaceted Presentation of PUGREE in Colonial Governance of British India". Textile. 22 (2): 334–365. doi:10.1080/14759756.2023.2208502. Archived from the original on 21 May 2023. Retrieved 21 May 2023.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |