ਸਮੱਗਰੀ 'ਤੇ ਜਾਓ

ਪੱਟਾਭੀ ਸੀਤਾਰਮਈਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਾ. ਭੋਗਰਾਜ ਪੱਟਾਭੀ ਸੀਤਾਰਮਈਆ
ਜਨਮ
ਡਾ. ਭੋਗਰਾਜ ਪੱਟਾਭੀ ਸੀਤਾਰਮਈਆ (ਤੇਲਗੂ: భోగరాజు పట్టాభి సీతారామయ్య)

24 ਦਸੰਬਰ 1880
ਮੌਤ17 ਦਸੰਬਰ 1959 (ਉਮਰ 79 ਸਾਲ)
ਰਾਸ਼ਟਰੀਅਤਾਭਾਰਤੀ

ਡਾ. ਭੋਗਰਾਜ ਪੱਟਾਭੀ ਸੀਤਾਰਮਈਆ (24 ਦਸੰਬਰ 1880 – 17 ਦਸੰਬਰ 1959)[1][2] ਭਾਰਤੀ ਕਾਂਗਰਸ ਦੇ ਪ੍ਰਧਾਨ, ਗਾਂਧੀਵਾਦ ਦੇ ਮਸ਼ਹੂਰ ਆਚਾਰੀਆ ਅਤੇ ਭਾਸ਼ਣਕਾਰ, ਉੱਚ ਕੋਟੀ ਦੇ ਲੇਖਕ ਅਤੇ ਮੱਧ ਪ੍ਰਦੇਸ਼ ਦੇ ਪਹਿਲੇ (1952 ਤੋਂ 1957) ਰਾਜਪਾਲ ਸਨ।

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2007-03-01. Retrieved 2013-11-22. {{cite web}}: Unknown parameter |dead-url= ignored (|url-status= suggested) (help)
  2. other sources give birth date as November 24, 1888: http://www.rajbhavanmp.in/sitaramaiya.asp Archived 2017-11-05 at the Wayback Machine.