ਸਮੱਗਰੀ 'ਤੇ ਜਾਓ

ਫਤਿਹਜੰਗ ਸਿੰਘ ਬਾਜਵਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫਤਿਹਜੰਗ ਸਿੰਘ ਬਾਜਵਾ
ਵਿਧਾਇਕ, ਪੰਜਾਬ
ਦਫ਼ਤਰ ਵਿੱਚ
2017-2022
ਹਲਕਾਕਾਦੀਆਂ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਜਨਮਕਾਦੀਆਂ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ 2021-ਹੁਣ ਤੱਕ
ਹੋਰ ਰਾਜਨੀਤਕ
ਸੰਬੰਧ
ਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਹਾਨੀਲਾ ਬਾਜਵਾ
ਬੱਚੇ2 ਮੁੰਡੇ, 1 ਕੁੜੀ
ਮਾਪੇ
  • ਸੱਤਨਾਮ ਸਿੰਘ ਬਾਜਵਾ (ਪਿਤਾ)
  • ਗੁਰਬਚਨ ਕੌਰ (ਮਾਤਾ)
ਰਿਹਾਇਸ਼ਰੇਲਵੇ ਰੋਡ ਕਾਦੀਆਂ, ਜਿਲ੍ਹਾ ਗੁਰਦਾਸਪੁਰ
ਪੇਸ਼ਾਖੇਤੀਬਾੜੀ

ਫਤਿਹਜੰਗ ਸਿੰਘ ਬਾਜਵਾ ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਰਹੇ ਹਨ। ਜੋ ਹੁਣ ਭਾਜਪਾ ਵਿਚ ਹਨ ਅਤੇ ਉਹ ਕਾਂਗਰਸੀ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਹਨ। ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ (ਐਮਐਲਏ) ਰਹੇ ਹਨ ਅਤੇ ਕਾਦੀਆਂ ਵਿਧਾਨ ਸਭਾ ਹਲਕਾ ਦੀ ਨੁਮਾਇੰਦਗੀ ਕਰਦੇ ਰਹੇ ਹਨ।[1]

ਹਵਾਲੇ

[ਸੋਧੋ]
  1. "ਫਤਿਹਜੰਗ ਸਿੰਘ ਬਾਜਵਾ ਵਿਧਾਇਕ".