ਸਮੱਗਰੀ 'ਤੇ ਜਾਓ

ਪ੍ਰਤਾਪ ਸਿੰਘ ਬਾਜਵਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰਤਾਪ ਸਿੰਘ ਬਾਜਵਾ
ਵਿਧਾਇਕ, ਪੰਜਾਬ
ਦਫ਼ਤਰ ਵਿੱਚ
1992-1997
ਤੋਂ ਪਹਿਲਾਂਜੌਹਰ ਸਿੰਘ
ਤੋਂ ਬਾਅਦਸੇਵਾ ਸਿੰਘ ਸੇਖਵਾਂ
ਹਲਕਾਕਾਹਨੂੰਵਾਨ
ਵਿਧਾਇਕ, ਪੰਜਾਬ
ਦਫ਼ਤਰ ਵਿੱਚ
2002-2007
ਤੋਂ ਪਹਿਲਾਂਸੇਵਾ ਸਿੰਘ ਸੇਖਵਾਂ
ਤੋਂ ਬਾਅਦਪ੍ਰਤਾਪ ਸਿੰਘ ਬਾਜਵਾ
ਹਲਕਾਕਾਹਨੂੰਵਾਨ
ਵਿਧਾਇਕ, ਪੰਜਾਬ
ਦਫ਼ਤਰ ਵਿੱਚ
2007-2009
ਤੋਂ ਪਹਿਲਾਂਪ੍ਰਤਾਪ ਸਿੰਘ ਬਾਜਵਾ
ਤੋਂ ਬਾਅਦਚਰਨਜੀਤ ਕੌਰ ਬਾਜਵਾ
ਹਲਕਾਕਾਹਨੂੰਵਾਨ
ਸੰਸਦ ਮੈਂਬਰ
ਦਫ਼ਤਰ ਵਿੱਚ
2009 - 2014
ਤੋਂ ਪਹਿਲਾਂਵਿਨੋਦ ਖੰਨਾ
ਤੋਂ ਬਾਅਦਵਿਨੋਦ ਖੰਨਾ
ਹਲਕਾਗੁਰਦਾਸਪੁਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ
ਦਫ਼ਤਰ ਵਿੱਚ
2013 -
ਤੋਂ ਪਹਿਲਾਂਅਮਰਿੰਦਰ ਸਿੰਘ
ਨਿੱਜੀ ਜਾਣਕਾਰੀ
ਜਨਮ (1957-01-29) 29 ਜਨਵਰੀ 1957 (ਉਮਰ 67)
ਕਾਦੀਆਂ, ਗੁਰਦਾਸਪੁਰ, ਪੰਜਾਬ, ਭਾਰਤ
ਸਿਆਸੀ ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਜੀਵਨ ਸਾਥੀਚਰਨਜੀਤ ਕੌਰ ਬਾਜਵਾ
ਬੱਚੇਇੱਕ ਪੁੱਤਰ
ਰਿਹਾਇਸ਼ਕਾਦੀਆਂ, ਪੰਜਾਬ, ਭਾਰਤ
ਸਰੋਤ: [1]

ਪ੍ਰਤਾਪ ਸਿੰਘ ਬਾਜਵਾ ਇੱਕ ਭਾਰਤੀ ਸਿਆਸਤਦਾਨ ਹੈ। ਇਹ 2009 ਤੋ ਲੈ ਕੇ 2014 ਤੱਕ ਗੁਰਦਾਸਪੁਰ, ਪੰਜਾਬ ਤੋ ਲੋਕ ਸਭਾ ਦਾ ਮੈਂਬਰ ਰਿਹਾ। ਇਸ ਤੋ ਪਹਿਲਾਂ ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ ਸੀ। ਉਸਨੇ 1995 ਵਿੱਚ ਕੈਬੀਨੇਟ ਮੰਤਰੀ ਦੇ ਤੌਰ 'ਤੇ ਸਵਿਟਜ਼ਰਲੈਂਡ ਵਿਖੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਮਾਰਚ 2016 ਨੂੰ ਉਹ ਪੰਜਾਬ ਤੋਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਵਜੋਂ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਸੀ। [1]

ਜੀਵਨ

[ਸੋਧੋ]

ਉਹ ਸਤਨਾਮ ਸਿੰਘ ਦਾ ਪੁੱਤਰ ਹੈ ਜਿਹੜਾ ਕੇ ਪੰਜ ਵਾਰ ਪੰਜਾਬ ਵਿਧਾਨ ਸਭਾ ਦਾ ਮੈਂਬਰ ਤੇ ਸਰਕਾਰ ਵਿੱਚ ਮੰਤਰੀ ਰਹਿ ਚੁਕਿਆ ਸੀ। ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ 1976 ਵਿੱਚ ਵਿਦਿਆਰਥੀ ਨੇਤਾ ਵੱਜੋਂ ਕੀਤੀ।

ਹਵਾਲੇ

[ਸੋਧੋ]