ਫਰਜ਼ਾਨਾ ਕੋਚਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਰਜ਼ਾਨਾ ਕੋਚਾਈ (ਜਨਮ 1992) ਇੱਕ ਅਫ਼ਗਾਨ ਸਿਆਸਤਦਾਨ ਅਤੇ ਅਫ਼ਗਾਨ ਸੰਸਦ (ਵੋਲੇਸੀ ਜਿਰਗਾ) ਦੀ ਮੈਂਬਰ ਹੈ। [1]

ਜੀਵਨ[ਸੋਧੋ]

ਉਸ ਦਾ ਜਨਮ ਬਘਲਾਨ ਸੂਬੇ ਵਿੱਚ ਹੋਇਆ ਸੀ। [2]

ਕਾਬੁਲ ਦੇ ਪਤਨ ਤੋਂ ਬਾਅਦ, ਉਸ ਨੇ ਘੋਸ਼ਣਾ ਕੀਤੀ ਕਿ ਉਹ ਕਾਬੁਲ ਵਿੱਚ ਹੀ ਰਹੇਗੀ। [3]

ਹਵਾਲੇ[ਸੋਧੋ]

  1. "As outrage at Taliban anti-female tyranny grows, so should anger at hatred of women here too". inews.co.uk (in ਅੰਗਰੇਜ਼ੀ). 2021-08-16. Retrieved 2021-09-13.
  2. "Farzana Kochai: Afghans will not tolerate women's removal from society, MP says | World News - Times of India". The Times of India (in ਅੰਗਰੇਜ਼ੀ). Reuters. Aug 16, 2021. Retrieved 2021-09-13.
  3. "Until the Afghans have a voice 'I will be here', says Afghan MP Farzana Kochai". Channel 4 News (in ਅੰਗਰੇਜ਼ੀ (ਬਰਤਾਨਵੀ)). 2021-08-15. Retrieved 2021-09-13.