ਕਾਬੁਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਾਬੁਲ
کا‌‌‌بل
ਸ਼ਹਿਰ
Overview of a section of Kabul City
Kabul International Airport Abdul Rahman Mosque
Babur Gardens Serena Hotel
Inter-Continental Hotel Ghazi Stadium
ਉੱਪਰ ਖੱਬਿਓ ਸੱਜੇ: ਇਹਨਾਂ ਤਸਵੀਰਾਂ ਵਿੱਚ ਕਾਬੁਲ ਨੂੰ ਦਿਖਾਇਆ ਗਿਆ ਹੈ; ਕਾਬੁਲ ਦਾ ਹਵਾਈ ਅੱਡਾ; ਅਬਦੁਲ ਰਹਮਾਨ ਮਸਜਿਦ; ਬਾਬੁਰ ਦੇ ਬਾਗ; ਸੇਰੇਨਾ ਹੋਟਲ; ਇੰਟਰ-ਕਾਂਟੀਨੇਂਟਲ ਹੋਟਲ; ਗਾਜ਼ੀ ਸਟੇਡੀਅਮ
ਕਾਬੁਲ is located in ਅਫਗਾਨਿਸਤਾਨ
ਕਾਬੁਲ
ਅਫਗਾਨਿਸਤਾਨ ਵਿੱਚ ਸਥਾਨ
34°32′N 69°10′E / 34.533°N 69.167°E / 34.533; 69.167ਕੋਰਡੀਨੇਸ਼ਨ: 34°32′N 69°10′E / 34.533°N 69.167°E / 34.533; 69.167
ਦੇਸ਼  ਅਫਗਾਨਿਸਤਾਨ
ਸੂਬਾ ਕਾਬੁਲ
ਜਿਲ੍ਹਿਆਂ ਦੀ ਗਿਣਤੀ 18
ਸਰਕਾਰ
 • ਮੇਅਰ ਮੁਹੰਮਦ ਯੂਨਸ ਨਵਾਦਿਸ਼
 • ਸ਼ਹਿਰ ਫਰਮਾ:Infobox settlement/mi2km2
 • Metro ਫਰਮਾ:Infobox settlement/mi2km2
ਉਚਾਈ 1,791
ਆਬਾਦੀ (2013)
 • ਸ਼ਹਿਰੀ 34,76,000[1]
 • ਸ਼ਹਿਰੀ ਘਣਤਾ /ਕਿ.ਮੀ. (/ਵਰਗ ਮੀਲ)
 • ਮੀਟਰੋ ਘਣਤਾ /ਕਿ.ਮੀ. (/ਵਰਗ ਮੀਲ)
 • Demonym ਘਣਤਾ /ਕਿ.ਮੀ. (/ਵਰਗ ਮੀਲ)
  [2]
ਸਮਾਂ ਖੇਤਰ ਅਫ਼ਗਾਨਿਸਤਾਨ ਮਿਆਰੀ ਸਮਾਂ (UTC+4:30)
Area code(s) (+93) 20

ਕਾਬੁਲ (ਪਸ਼ਤੋ: کابل‎, ਫ਼ਾਰਸੀ: کابل‎) ਅਫਗਾਨਿਸਤਾਨ ਦੀ ਰਾਜਧਾਨੀ ਅਤੇ ਅਫ਼ਗਾਨਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਕਾਬੁਲ ਸੂਬੇ ਦੀ ਰਾਜਧਾਨੀ ਵੀ ਹੈ ਅਤੇ ਅਫਗਾਨਿਸਤਾਨ ਦੇ ਪੂਰਬੇ ਹਿੱਸੇ ਵਿੱਚ ਸਥਿਤ ਹੈ। ਇਸ ਦੀ ਆਬਾਦੀ 20 ਤੋਂ 30 ਲੱਖ ਦਰਮਿਆਨ ਹੈ। ਦਰੀਆ ਕਾਬਲ ਦੇ ਨਾਲ ਤੰਗ ਵਾਦੀ ਵਿੱਚ ਕਾਇਮ ਇਹ ਸ਼ਹਿਰ ਸਭਿਆਚਾਰਕ ਕੇਂਦਰ ਹੈ। ਕਾਬਲ ਇਕ ਲੰਮੀ ਸ਼ਾਹਰਾਹ ਦੇ ਜ਼ਰੀਏ ਗ਼ਜ਼ਨੀ, ਕੰਧਾਰ, ਹਰਾਤ ਅਤੇ ਮਜ਼ਾਰ ਸ਼ਰੀਫ਼ ਨਾਲ ਜੁੜਿਆ ਹੈ। ਇਹ ਦੱਖਣ ਪੂਰਬ ਵਿੱਚ ਪਾਕਿਸਤਾਨ ਅਤੇ ਉੱਤਰ ਵਿੱਚ ਤਜ਼ਾਕਿਸਤਾਨ ਨਾਲ ਵੀ ਸ਼ਾਹਰਾਹ ਦੇ ਜ਼ਰੀਏ ਜੁੜਿਆ ਹੋਇਆ ਹੈ। ਇਹ ਸਤ੍ਹਾ ਸਮੁੰਦਰ-ਤਲ ਤੋਂ 18 ਹਜ਼ਾਰ ਮੀਟਰ ਉਚਾਈ ਤੇ ਸਥਿੱਤ ਹੈ।

ਹਵਾਲੇ[ਸੋਧੋ]

  1. "Demographia World Urban Areas PDF (March 2013)" (PDF). Demographia. Retrieved 24 November 2013. 
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named CSO