ਫਰਮਾ:ਕੋਸੋਵੋ-ਟਿੱਪਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੋਸੋਵੋ ਸਰਬੀਆ ਗਣਰਾਜ ਅਤੇ ਸਵੈ-ਘੋਸ਼ਤ ਕੋਸੋਵੋ ਗਣਰਾਜ ਵਿਚਕਾਰ ਰਾਜਖੇਤਰੀ ਤਕਰਾਰ ਦਾ ਮੁੱਦਾ ਹੈ। ਕੋਸੋਵੋ ਗਣਰਾਜ ਨੇ ਆਪਣੀ ਅਜ਼ਾਦੀ ੧੭ ਫ਼ਰਵਰੀ ੨੦੦੮ ਨੂੰ ਘੋਸ਼ਤ ਕਰ ਦਿੱਤੀ ਸੀ ਪਰ ਸਰਬੀਆ ਇਹਨੂੰ ਆਪਣੇ ਖ਼ੁਦਮੁਖ਼ਤਿਆਰ ਰਾਜਖੇਤਰ ਦਾ ਹੀ ਹਿੱਸਾ ਮੰਨਦਾ ਹੈ। ਕੋਸੋਵੋ ਦੀ ਅਜ਼ਾਦੀ ੧੯੩ ਸੰਯੁਕਤ ਰਾਸ਼ਟਰ ਮੁਲਕਾਂ ਵਿੱਚੋਂ ੧੦੧ ਨੇ ਮੰਨ ਲਈ ਹੈ।