ਕੋਸੋਵੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਸੋਵੋ
ਕੋਸੋਵੋ ਦਾ ਨਕਸ਼ਾ
ਕੋਸੋਵੋ ਦਾ ਨਕਸ਼ਾ
ਦੱਖਣ-ਪੂਰਬੀ ਯੂਰਪ ਵਿੱਚ ਕੋਸੋਵੋ ਦੀ ਸਥਿਤੀ
ਦੱਖਣ-ਪੂਰਬੀ ਯੂਰਪ ਵਿੱਚ ਕੋਸੋਵੋ ਦੀ ਸਥਿਤੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਪ੍ਰਿਸ਼ਟੀਨਾ
ਅਧਿਕਾਰਤ ਭਾਸ਼ਾਵਾਂਅਲਬਾਨੀਆਈ
ਸਰਬੀਆਈ
ਨਸਲੀ ਸਮੂਹ
(2008)
92% ਅਲਬਾਨੀਆਈ
  8% ਸਰਬੀਆਈ,a ਬੋਸਨੀਆਕ, ਗੋਰਾਨੀ, ਰੋਮਾਨੀ, ਤੁਰਕ, ਅਸ਼ਕਾਲੀ ਅਤੇ ਬਾਲਕਨ ਮਿਸਰੀ[1]
ਵਸਨੀਕੀ ਨਾਮਕੋਸੋਵਾਰ
ਖੇਤਰ
• ਕੁੱਲ
10,908 km2 (4,212 sq mi)
• ਜਲ (%)
n/a
ਆਬਾਦੀ
• 2011 ਜਨਗਣਨਾ
1,733,872[2]
• ਘਣਤਾ
159/km2 (411.8/sq mi)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$12.777 ਬਿਲੀਅਨ[3]
• ਪ੍ਰਤੀ ਵਿਅਕਤੀ
$6,600–7,369[3][4]
ਜੀਡੀਪੀ (ਨਾਮਾਤਰ)2010 ਅਨੁਮਾਨ
• ਕੁੱਲ
$5.601 ਬਿਲੀਅਨ[5]
• ਪ੍ਰਤੀ ਵਿਅਕਤੀ
$3,103
ਮੁਦਰਾਯੂਰੋ (); ਸਰਬੀਆਈ ਦਿਨਾਰ (EUR; RSD)
ਸਮਾਂ ਖੇਤਰUTC+1 (ਕੇਂਦਰੀ ਯੂਰਪੀ ਸਮਾਂ)
• ਗਰਮੀਆਂ (DST)
UTC+2 (ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+381 (ਸਰਬੀਆ) ਸਥਾਈ ਲਾਈਨਾਂ ਵਾਸਤੇ; ਮੋਬਾਈਲ ਫ਼ੋਨ ਦਾਤੇ +377 (ਮੋਨਾਕੋ) ਜਾਂ +386 (ਸਲੋਵੇਨੀਆ) ਵਰਤਦੇ ਹਨ
  1. ਬਹੁਤੇ ਕੋਸੋਵੋ ਸਰਬੀਆਈਆਂ ਨੇ 2011 ਮਰਦਮਸ਼ੁਮਾਰੀ ਦਾ ਬਾਈਕਾਟ ਕੀਤਾ ਸੀ; ਅੰਦਾਜ਼ੇ ਮੁਤਾਬਕ ਕੋਸੋਵੋ ਦੀ ਕੁੱਲ ਅਬਾਦੀ ਦਾ 6-8% ਅਤੇ ਬਾਕੀ 200-300.000 ਜੋ ਵਿਦੇਸ਼ ਵਿੱਚ ਰਹਿੰਦੇ ਹਨ।

ਕੋਸੋਵੋ (/ˈkɒsəvˌ ˈksəv/; ਅਲਬਾਨੀਆਈ: [Kosovë, Kosova] Error: {{Lang}}: text has italic markup (help); ਸਰਬੀਆਈ: [Косово or Косово и Метохија ਜਾਂ Космет, Kosovo ਜਾਂ Kosovo i Metohija ਜਾਂ Kosmet] Error: {{Lang}}: text has italic markup (help)[6]) ਦੱਖਣ-ਪੂਰਬੀ ਯੂਰਪ ਵਿਚਲਾ ਇੱਕ ਖੇਤਰ ਹੈ। ਪੁਰਾਣੇ ਸਮਿਆਂ ਵਿੱਚ ਇਹ ਦਰਦਾਨੀਆਈ ਬਾਦਸ਼ਾਹੀ ਕਰ ਕੇ ਜਾਣਿਆ ਜਾਂਦਾ ਸੀ ਅਤੇ ਬਾਅਦ ਵਿੱਚ ਰੋਮਨ ਸੂਬਾ ਦਰਦਾਨੀਆ ਇਸ ਇਲਾਕੇ ਵਿੱਚ ਸਥਿਤ ਸੀ। ਮੱਧ ਕਾਲ ਸਮੇਂ ਇਹ ਸਰਬੀਆ ਦਾ ਹਿੱਸਾ ਸੀ ਜਿਸ ਮੌਕੇ ਕਈ ਕੱਟੜਪੰਥੀ ਇਸਾਈ ਮੱਠਾਂ, ਜਿਹਨਾਂ ਵਿੱਚੋਂ ਕੁਝ ਹੁਣ ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣੇ ਹਨ, ਉਸਾਰੀਆਂ ਗਈਆਂ ਸਨ।

ਹਵਾਲੇ[ਸੋਧੋ]

  1. "CIA World Factbook". CIA. Archived from the original on 2016-07-01. Retrieved 2013-06-14. {{cite journal}}: Cite journal requires |journal= (help); Invalid |ref=harv (help); Unknown parameter |dead-url= ignored (|url-status= suggested) (help)
  2. "Population estimates for Kosovo July 2011" (PDF). Census 2011. Kosovo statistical office. Archived from the original (PDF) on 12 ਨਵੰਬਰ 2011. Retrieved 3 July 2011. {{cite web}}: Unknown parameter |dead-url= ignored (|url-status= suggested) (help)
  3. 3.0 3.1 "Kosovo PPP". IMF. 14 September 2006. Retrieved 6 November 2011.
  4. "CIA: Kosovo". Cia.gov. Archived from the original on 1 ਜੁਲਾਈ 2016. Retrieved 6 November 2011. {{cite web}}: Unknown parameter |dead-url= ignored (|url-status= suggested) (help)
  5. "Kosovo". International Monetary Fund. Retrieved 30 April 2011.
  6. "Constitution of the Republic of Serbia". Parlament.gov.rs. Archived from the original on 27 ਨਵੰਬਰ 2010. Retrieved 2 January 2011. {{cite web}}: Unknown parameter |dead-url= ignored (|url-status= suggested) (help)