ਸਮੱਗਰੀ 'ਤੇ ਜਾਓ

ਫਰਮਾ:ਖ਼ਬਰਾਂ/2014/ਜਨਵਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
  • ਨਰੇਂਦਰ ਮੋਦੀ ਦੇ ਕਰੀਬੀ ਬੀਜੇਪੀ ਨੇਤਾ ਅਮਿਤ ਸ਼ਾਹ ਇੱਕ ਮੁਟਿਆਰ ਦੀ ਜਾਸੂਸੀ ਦੇ ਇਲਜ਼ਾਮ ਕਰਕੇ ਬੀਜੇਪੀ ਤੇ ਬੋਝ ਬਣਦੇ ਜਾ ਰਹੇ ਹਨ
  • ਮੈਗਨਸ ਕਾਰਲਸਨ ਨਵਾਂ ਵਿਸ਼ਵ ਸ਼ਤਰੰਜ ਚੈਂਪੀਅਨ
  • ਜ਼ੇਲ ਵਿਚੋਂ ਵੀ ਚੋਣ ਲੜ ਸਕਦੇ ਹਨ ਨੇਤਾ:ਸੁਪਰੀਮ ਕੋਰਟ
  • ਅਬਦੁਲਾ ਯਾਸੀਨ ਬਣੇ ਮਾਲਦੀਵ ਦੇ ਨਵੇ ਰਾਸ਼ਟਰਪਤੀ
  • ਮੁਸ਼ਰਫ਼ ਦੇ ਖਿਲਾਫ਼ ਰਾਜਧਰੋਹ ਦਾ ਮੁੱਕਦਮਾ ਸ਼ੁਰੂ
  • ਸੰਗੀਨ ਅਪਰਾਧਾਂ ਦੇ ਮਾਮਲੇ ਵਿਚ ਐਫ. ਆਈ. ਆਰ. ਲਾਜਮੀ:ਸੁਪਰੀਮ ਕੋਰਟ
  • ਫਿਲਪਾਇਨ ਵਿਚ ਤੂਫਾਨ ਕਾਰਨ 10,000 ਲੋਕਾਂ ਦੇ ਮਰਨ ਦਾ ਖਦਸ਼ਾ
  • ਮਨਮੋਹਨ ਸਿੰਘ ਦੁਨੀਆ ਦੇ ਸੱਭ ਤੋ ਤਾਕਤਵਰ ਸਿੱਖ:ਸਿਖ ਡਾਇਰੇਕਟਰੀ
  • ਛਤਿਸਗੜ ਵਿਚ 17 ਸੀਟਾਂ ਲਈ ਵੋਟਾਂ ਅੱਜ
  • ਫ਼ਿਲਪਾਈਨ: ਸਮੁੰਦਰੀ ਤੂਫ਼ਾਨ ਨਾਲ ਹਜ਼ਾਰਾਂ ਹਲਾਕ
  • ਮੁਸ਼ਰਫ਼ ਜਮਾਨਤ ਤੇ ਰਿਹਾਅ
  • ਪੁਲਾੜ ਖੇਤਰ ਵਿਚ ਚੀਨ ਭਾਰਤ ਤੋ ਅੱਗੇ ਹੈ:ਜੀ ਮਾਧਵਨ ਨਾਏਰ
  • ਕੋਲਾ ਘੁਟਾਲੇ ਵਿਚ ਪ੍ਰਧਾਨ ਮੰਤਰੀ ਨੂੰ ਧਿਰ ਨਹੀ ਬਣਾਇਆ ਜਾਵੇਗਾ:ਸੁਪਰੀਮ ਕੋਰਟ
  • ਰੇਪੋ ਰੇਟ ੦.25ਫੀਸਦੀ ਵਧਿਆ
  • ਇਰਾਕ ਵਿਚ ਕਾਰ ਬੰਬ ਧਮਕਿਆਂ ਵਿਚ 62 ਲੋਕਾਂ ਦੀ ਮੋਤ
  • ਰਾਬਰਟ ਵਾਡਰਾ ਖਿਲਾਫ਼ ਅਰਜੀ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਿਜ
  • 26/11 ਮੁੰਬਈ ਹਮਲੇ ਮਾਮਲੇ ਵਿਚ ਪਾਕਿਸਤਾਨ ਨੂੰ ਸੋੰਪੈ 5 ਅਹਿਮ ਸਬੂਤ
  • ਹਵਾਈ ਸੈਨਾ ਨੂੰ ਮਜਬੂਤ ਕਰੇਗਾ ਪਾਕਿਸਤਾਨ:ਨਵਾਜ ਸ਼ਰੀਫ਼
  • ਭਾਰਤ ਅਤੇ ਚੀਨ ਸਿਖਿਆ ਦੇ ਖੇਤਰ ਵਿਚ ਸਾਡੇ ਤੋ ਅੱਗੇ ਲੰਘ ਰਹੇ ਹਨ:ਓਬਾਮਾ