ਫਰਮਾ:ਜੀ ਆਇਆਂ ਨੂੰ2
ਦਿੱਖ
Welcome to Wikipedia! ਉਮੀਦ ਹੈ ਤੁਹਾਨੂੰ ਵਿਕੀਪੀਡੀਆ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਆਪਨਾ ਯੋਗਦਾਨ ਯਾਰੀ ਰਖੋਂਗੇ।
ਜੇ ਤੁਹਾਨੂੰ ਕੋਈ ਦਿਕਤ ਆ ਰਹੀ ਹੈ ਜਾ ਤੁਸੀਂ ਕੁਝ ਪੁਛਣਾ ਚਾਹੁੰਦੇ ਹੋ ਤਾਂ ਮੇਨੂੰ ਮੇਰੇ ਗੱਲ-ਬਾਤ ਸਫੇ ਤੇ ਸੰਪਰਕ ਕਰ ਸਕਦੇ ਹੋਂ।। ਇਸ ਤੋਂ ਇਲਾਵਾ ਤੁਸੀਂ ਵਿਕੀਪੀਡੀਆ ਦੀ ਸੱਥ ਵਿੱਚ ਵੀ ਸਵਾਲ ਪੁੱਛ ਸਕਦੇ ਹੋਂ ਅਤੇ ਦੂਸਰੇ ਵਰਤੌਕਾਰਾਂ ਨਾਲ ਗੱਲ-ਬਾਤ ਕਰ ਸਕਦੇ ਹੋਂ।
ਆਹ ਕੁਝ ਕੁ ਸਫੇ ਨੇ ਜਿਹੜੇ ਤੁਹਾਨੂੰ ਵਿਕੀਪੀਡੀਆ ਨੂੰ ਸਮਝਣ ਵਿੱਚ ਮਦਦਗਾਰ ਸਾਬਤ ਹੋਣਗੇ।
- ਪੰਜਾਬੀ ਅੱਖਰ-ਕੁੰਜੀ
- ਕੱਚਾ ਖਾਕਾ, ਤੁਜਰਬੇ ਕਰਨ ਲਈ
- ਵਿਕੀਪੀਡੀਆ ਦੇ ਪੰਜ ਥੰਮ
- ਵਿਕੀਪੀਡੀਆ ਦੀਆਂ ਨੀਤੀਆਂ
- ਵਿਕੀਪੀਡੀਆ ਲੇਖ ਦਾ ਅੰਦਾਜ਼
- ਆਪਨੇ ਸੰਦੇਸ਼ ਨੂੰ ਦਸਤਖਤ ਕਰਨ ਲਈ, ਆਪਨੇ ਸੁਨੇਹੇ ਦੇ ਅੰਤ ਤੇ ਚਾਰ ਟਿਲਡੇ ਮਤਲਬ (~~~~) ਪਾਉ। ਇਹ ਤੁਹਾਡਾ ਨਾਮ ਅਤੇ ਤਰੀਕ ਆਪਨੇ ਆਪ ਪਾ ਦੇਵੇਗਾ।