ਫਰਮਾ:ਫ਼ਾਟਕ:ਭੂਗੋਲ/Featured picture/੨
ਦਿੱਖ
ਈਗਲਹਾਕ ਨੈੱਕ, ਤਸਮਾਨੀਆ ਵਿਖੇ ਖ਼ਾਨੇਦਾਰ ਪਗਡੰਡੀ ਉੱਤੇ ਪਹੁ-ਫੁਟਾਲਾ। ਪੱਧਰੀਆਂ ਪਈਆਂ ਗਾਦ-ਭਰੀਆਂ ਚਟਾਨਾਂ ਦੀ ਇਹ ਖ਼ਾਨੇਦਾਰ ਦਿੱਖ ਕੁਝ ਸਮੁੰਦਰ ਤਟਾਂ 'ਤੇ ਵਿਖਾਈ ਦਿੰਦੀ ਹੈ ਜਦੋਂ ਧਰਤੀ ਦੀ ਪੇਪੜੀ ਦੇ ਭਾਰ ਹੇਠ ਚਟਾਨਾਂ ਵਿੱਚ ਤ੍ਰੇੜਾਂ ਆ ਜਾਂਦੀਆਂ ਹਨ ਅਤੇ ਬਾਅਦ ਵਿੱਚ ਇਹਨਾਂ ਉੱਤੇ ਰੇਤ ਅਤੇ ਛੱਲਾਂ ਮਾਰ ਕਰਦੀਆਂ ਹਨ।