ਤਸਮਾਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤਸਮਾਨੀਆ
Flag of ਤਸਮਾਨੀਆ Coat of arms of ਤਸਮਾਨੀਆ
ਝੰਡਾ ਕੁਲ-ਚਿੰਨ੍ਹ
ਨਾਅਰਾ ਜਾਂ ਉਪਨਾਮ: ਪ੍ਰੇਰਨਾ ਦਾ ਟਾਪੂ; ਸੇਬਾਂ ਦਾ ਟਾਪੂ; ਛੁੱਟੀਆਂ ਦਾ ਟਾਪੂ; ਤਾਸੀ
ਮਾਟੋ: Ubertas et Fidelitas
(ਜ਼ਰ-ਖੇਜ਼ੀ ਅਤੇ ਵਫ਼ਾਦਾਰੀ)
Map of Australia with ਤਸਮਾਨੀਆ highlighted
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ
ਰਾਜਧਾਨੀ ਹੋਬਾਰਟ
ਵਾਸੀ ਸੂਚਕ ਤਸਮਾਨੀਆਈ
ਸਰਕਾਰ ਸੰਵਿਧਾਨਕ ਬਾਦਸ਼ਾਹੀ
 - ਰਾਜਪਾਲ ਪੀਟਰ ਅੰਡਰਵੁੱਡ
 - ਮੁਖੀ ਲਾਰਾ ਗਿਡਿੰਗਸ (ਆਸਟਰੇਲੀਆਈ ਲੇਬਰ ਪਾਰਟੀ)
ਆਸਟਰੇਲੀਆਈ ਰਾਜ
 - ਵਾਨ ਦੀਮਨ ਦੀ ਧਰਤੀ ਵਜੋਂ ਸਥਾਪਨਾ ੧੮੨੫
 - ਤਸਮਾਨੀਆ ਵਜੋਂ ਜ਼ੁੰਮੇਵਾਰ ਸਰਕਾਰ ੧੮੫੬
 - ਰਾਜ ਬਣਿਆ ੧੯੦੧
 - ਆਸਟਰੇਲੀਆ ਅਧੀਨਿਯਮ ੩ ਮਾਰਚ ੧੯੮੬
ਖੇਤਰਫਲ  
 - ਕੁੱਲ  ੯੦,੭੫੮ km2 (੭ਵਾਂ)
੩੫,੦੪੨ sq mi
 - ਥਲ ੬੮,੪੦੧ km2
੨੬,੪੧੦ sq mi
 - ਜਲ ੨੨,੩੫੭ km2 (24.63%)
੮,੬੩੨ sq mi
ਅਬਾਦੀ (ਮਾਰਚ ੨੦੧੨ ਦਾ ਅੰਤ[੧])
 - ਅਬਾਦੀ  512100 (੬ਵਾਂ)
 - ਘਣਤਾ  7.24/km2 (ਚੌਥਾ)
੧੮.੮ /sq mi
ਉਚਾਈ  
 - ਸਭ ਤੋਂ ਵੱਧ ਮਾਊਂਟ ਓਸਾ
1,617 m AHD[੨] (5,305 ft)
ਕੁੱਲ ਰਾਜ ਉਪਜ (੨੦੦੯-੧੦)
 - ਉਪਜ ($m)  $22,341[੩] (੭ਵਾਂ)
 - ਪ੍ਰਤੀ ਵਿਅਕਤੀ ਉਪਜ  $44,011 (8th)
ਸਮਾਂ ਜੋਨ UTC+੧੦ (AEST)
UTC+੧੧ (AEDT)
ਸੰਘੀ ਪ੍ਰਤੀਨਿਧਤਾ
 - ਸਦਨ ਸੀਟਾਂ
 - ਸੈਨੇਟ ਸੀਟਾਂ ੧੨
ਛੋਟਾ ਰੂਪ  
 - ਡਾਕ TAS
 - ISO 3166-2 AU-TAS
ਨਿਸ਼ਾਨ  
 - ਫੁੱਲ ਤਸਮਾਨੀਆਈ ਨੀਲੀ ਗਮ
(Eucalyptus globulus)[੪]
 - ਜਾਨਵਰ ਤਸਮਾਨੀਆਈ ਸ਼ੈਤਾਨ (ਗ਼ੈਰ-ਅਧਿਕਾਰਕ)
(Sarcophilus harrisii)[੫]
 - Bird ਪੀਲਾ ਵੈਟਲ-ਪੰਛੀ (ਗ਼ੈਰ-ਅਧਿਕਾਰਕ)
(Anthochaera paradoxa)[੫]
 - ਧਾਤ ਕ੍ਰੋਕੋਆਈਟ[੬]
(PbCrO4)[੭]
 - ਰੰਗ ਗੂੜ੍ਹਾ ਹਰਾ, ਲਾਲ ਅਤੇ ਸੁਨਹਿਰਾ
ਵੈੱਬਸਾਈਟ www.tas.gov.au
ਪੁਲਾੜ ਤੋਂ ਤਸਮਾਨੀਆ

ਤਸਮਾਨੀਆ (ਛੋਟਾ ਰੂਪ Tas/ਤਸ) ਇੱਕ ਟਾਪੂਨੁਮਾ ਰਾਜ ਹੈ ਜੋ ਆਸਟਰੇਲੀਆ ਦੇ ਰਾਸ਼ਟਰਮੰਡਲ ਦਾ ਹਿੱਸਾ ਹੈ ਅਤੇ ਜੋ ਆਸਟਰੇਲੀਆ ਮਹਾਂਦੀਪ ਤੋਂ ੨੪੦ ਕਿ.ਮੀ. ਦੱਖਣ ਵੱਲ ਬਾਸ ਪਣਜੋੜ ਤੋਂ ਪਰ੍ਹਾਂ ਸਥਿੱਤ ਹੈ। ਇਸ ਰਾਜ ਵਿੱਚ ਤਸਮਾਨੀਆ ਦਾ ਟਾਪੂ, ਜੋ ਦੁਨੀਆਂ ਦਾ ੨੬ਵਾਂ ਸਭ ਤੋਂ ਵੱਡਾ ਟਾਪੂ ਹੈ, ਅਤੇ ਨੇੜਲੇ ੩੩੪ ਟਾਪੂ ਸ਼ਾਮਲ ਹਨ।[੮]

ਹਵਾਲੇ[ਸੋਧੋ]

 1. "3101.0 – Australian Demographic Statistics, Mar 2012". Australian Bureau of Statistics. 27 September 2012. http://www.abs.gov.au/ausstats/abs@.nsf/mf/3101.0/. Retrieved on 5 October 2012. .
 2. "LISTmap (Mount Ossa)". Tasmanian Government Department of Primary Industries and Water. http://www.thelist.tas.gov.au/listmap/listmap.jsp?llx=419200&lly=5363700&urx=420100&ury=5364300&layers=17. Retrieved on 6 October 2007. 
 3. 5220.0 – Australian National Accounts: State Accounts, 2009–10.
 4. "Proclamation of Tasmanian floral emblem". Tasmanian Government Gazette. www.parliament.tas.gov.au. 27 November 1962. http://www.parliament.tas.gov.au/tpl/InfoSheets/FloraProclamation.htm. Retrieved on 23 Eanáir 2013. 
 5. ੫.੦ ੫.੧ "Tasmanian State Emblems". www.parliament.tas.gov.au. 29 January 2003. http://www.parliament.tas.gov.au/tpl/InfoSheets/StateEmblems.htm. Retrieved on 23 January 2013. 
 6. Proclamation of Tasmanian mineral emblem, Tasmanian Government Gazette, 4 December 2000.
 7. "Proclamation of Tasmanian mineral emblem". Tasmanian Government Gazette. www.parliament.tas.gov.au. 4 December 2000. http://www.parliament.tas.gov.au/tpl/InfoSheets/MineralProclamation.htm. Retrieved on 23 January 2013. 
 8. "Our Islands". www.discovertasmania.com. http://www.discovertasmania.com/about_tasmania/our_islands.