ਫਰਮਾ ਗੱਲ-ਬਾਤ:ਪੰਜਾਬੀ ਨਹੀਂ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਤਿ ਸ੍ਰੀ ਅਕਾਲ| ਦੱਸਣਾ ਚਾਹੁੰਦਾ ਹਾਂ ਬਿਲਕੁਲ ਇਸੇ ਕੰਮ ਲਈ ਇਕ ਹੋਰ ਨਮੂਨਾ ਹੈ "translation", ਕਿਰਪਾ ਕਰਕੇ ਇਕ ਝਾਤ ਜਰੂਰ ਮਾਰਿਓ||--kJ (talk) ੦੧:੨੭, ੧੫ ਅਗਸਤ ੨੦੧੨ (UTC)

ਸਤਿ ਸ੍ਰੀ ਅਕਾਲ, ਮੈਨੂੰ ਉਮੀਦ ਸੀ ਕਿ ਤੁਸੀਂ ਸਾਂਚਾ translation ਨੂੰ ਅੰਗਰੇਜ਼ੀ ਹੋਣ ਦੇ ਨਾਂ ਤੇ ਮਿਟਾਉਣ ਲਈ ਕਹੋਗੇ। ਖ਼ੈਰ ਮਿਹਰਬਾਨੀ ਕਰਕੇ ਸਾਂਚਿਆਂ ਦਾ ਪੰਜਾਬੀ ਨਾਮ ਵਰਤਣਾ ਸ਼ੁਰੂ ਕਰੋ ਅਤੇ ਜਿੱਥੋ ਤੱਕ ਹੋ ਸਕੇ ਸੋਧ ਸਾਰ (ਐਡਿਟ ਸਮਰੀ) ਵੀ ਪੰਜਾਬੀ ਚ ਲਿਖਿਆ ਕਰੋ। ਬਾਕੀ ਬਹੁਤ ਚੰਗਾ ਕੰਮ ਕਰ ਰਹੇ ਹੋ ਜਾਰੀ ਰੱਖੋ ਅਤੇ ਹਵਾਲੇ ਜੋੜਨ ਵਿਚ ਵੀ ਮਦਦ ਕਰੋ। ਅਤੇ ਜੇ ਤੁਸੀਂ ਸਾਂਚਾ ਪੰਜਾਬੀ ਨਹੀ ਨੂੰ ਬੇਹਤਰ ਮੰਨਦੇ ਹੋ ਤਾਂ translation ਸਾਂਚੇ ਨੂੰ ਤੁਸੀਂ ਮਿਟਾਉਣ ਲਈ ਨਾਮਜ਼ਦ ਕਰ ਸਕਦੇ ਹੋ ਜਾਂ ਪੰਜਾਬੀ ਨਹੀਂ ਤੇ ਰੀਡਿਰੈਕਟ ਕਰ ਸਕਦੇ ਹੋ। ਮਿਹਰਬਾਨੀ ਕਰਕੇ ਇਸ ਸੁਨੇਹੇ ਵਿਚਲੀਆਂ ਸਾਰੀਆਂ ਗੱਲਾਂ ਤੇ ਖ਼ਿਆਲ ਕਰਨਾ। Tari Buttar ੦੬:੫੬, ੧੫ ਅਗਸਤ ੨੦੧੨ (UTC)