ਫਰਮਾ ਗੱਲ-ਬਾਤ:ਪੰਜਾਬੀ ਲੇਖਕ

  ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

  ਲੇਖਕ ਸ਼੍ਰੇਣੀਵੰਡ ਬੇਮੇਲਤਾ[ਸੋਧੋ]

  ਔਰਤ ਲੇਖਕ[ਸੋਧੋ]

  ਇਸ ਫਰਮੇ ਵਿੱਚ ਔਰਤਾਂ ਲੇਖਕ ਦਾ ਖਾਨਾ ਬੇਮੇਲ ਲਗਦਾ ਹੈ, ਲੇਖਕ ਤਾਂ ਲੇਖਕ ਹੀ ਹੁੰਦਾ ਹੈ, ਚਾਹੇ ਮਰਦ ਹੋਵੇ, ਚਾਹੇ ਔਰਤ|--param munde (ਗੱਲ-ਬਾਤ) 01:57, 15 ਜੁਲਾਈ 2016 (UTC)Reply[ਜੁਆਬ ਦਿਉ]

  ਸਯੁੰਕਤ ਸ਼੍ਰੇਣੀਆਂ[ਸੋਧੋ]

  ਕੁੱਝ ਲੇਖਕ ਕਵੀ, ਗਜ਼ਲਗੋ ਜਾਂ ਕਹਾਣੀਕਾਰ ਨਾਵਲਕਾਰ ਦੋਵੇਂ ਹੀ ਹੁੰਦੇ ਹਨ, ਉਹਨਾਂ ਦਾ ਨਾਮ ਦੋਵੇਂ ਖਾਨਿਆਂ ਵਿੱਚ ਹੋਣਾ ਚਾਹੀਦਾ ਹੈ--param munde (ਗੱਲ-ਬਾਤ) 02:02, 15 ਜੁਲਾਈ 2016 (UTC)Reply[ਜੁਆਬ ਦਿਉ]