ਫਰਮਾ ਗੱਲ-ਬਾਤ:ਯੂਰਪ ਦੇ ਦੇਸ਼

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਾਮ[ਸੋਧੋ]

ਮੇਰੇ ਖ਼ਿਆਲ ਵਿਚ ਇਸਦਾ ਨਾਮ ਯੂਰਪ ਦੇ ਦੇਸ਼ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬੀ ਮੀਡੀਆ ਆਦਿ ਵਿਚ Europe ਦੇ ਇਹੀ ਅੱਖਰ ਵਰਤੇ ਜਾਂਦੇ ਹਨ ਅਤੇ ਪਾਠ (ਉਚਾਰਣ) ਵੀ ਇਹੀ ਹੈ। ਮਿਹਰਬਾਨੀ ਕਰਕੇ ਇਸ ਬਾਰੇ ਚਰਚਾ ਕਰੋ। --tari Buttar (talk) ੦੮:੪੭, ੧੩ ਸਿਤੰਬਰ ੨੦੧੨ (UTC)

ਯੂਰਪ ਹੀ ਚਾਹੀਦਾ ਹੈ ਕਿਉਕਿ ਆਮ ਪੰਜਾਬੀ ਵਿੱਚ ਯੂਰਪ ਹੀ ਵਰਤਿਆ ਜਾਂਦਾ ਹੈ|--ਸੰਧੂ | kJ (talk) ੧੩:੫੩, ੧੩ ਸਿਤੰਬਰ ੨੦੧੨ (UTC)
ਧੰਨਵਾਦ, kJ। ਇਸ ਨਾਮ ਦੀ ਇਕ ਕੈਟੇਗਰੀ ਵੀ ਹੈ ਮਿਹਰਬਾਨੀ ਕਰਕੇ ਓਥੇ ਵੀ ਆਪਣੇ ਵਿਚਾਰ ਦੇਣੇ। --tari Buttar (talk) ੧੭:੧੦, ੧੩ ਸਿਤੰਬਰ ੨੦੧੨ (UTC)