ਫਰਮਾ ਦੀ ਆਖਰੀ ਥਿਓਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਖਿਆ ਸਿਧਾਂਤ ਵਿੱਚ ਫਰਮਾ ਦੀ ਅੰਤਮ ਥਿਓਰਮ (Fermat's Last Theorem) ਦੇ ਅਨੁਸਾਰ ਸਿਫ਼ਰ ਦੇ ਇਲਾਵਾ a, b ਅਤੇ c ਕੋਈ ਅਜਿਹੀਆਂ ਤਿੰਨ ਧਨਾਤਮਕ ਪੂਰਨ ਸੰਖਿਆਵਾਂ ਨਹੀਂ ਹੁੰਦੀਆਂ ਜੋ ਸਮੀਕਰਣ

an + bn = cn -- (१)

ਨੂੰ ਸੰਤੁਸ਼ਟ ਕਰਨ। ਜਿੱਥੇ n, 2 ਤੋਂ ਵੱਡੀ ਕੋਈ ਧਨਾਤਮਕ ਪੂਰਨ ਸੰਖਿਆ ਹੋਵੇ। ਉਦਾਹਰਨ ਲਈ ਫਰਮਾ ਦੀ ਇਸ ਥਿਓਰਮ ਦੇ ਅਨੁਸਾਰ a, b, c ਕੋਈ ਤਿੰਨ ਧਨਾਤਮਕ ਪੂਰਨ ਸੰਖਿਆਵਾਂ ਨਹੀਂ ਮਿਲ ਸਕਦੀਆਂ ਜਿਹਨਾਂ ਦੇ ਲਈ,

a3 + b3 = c3 ਸੱਚ ਹੋਵੇ।