ਫਰਾਂਸਿਸਕੋ ਦੇ ਵਿਤੋਰੀਆ
ਦਿੱਖ
ਫਰਾਂਸਿਸਕੋ ਦੇ ਵਿਤੋਰੀਆ (ਜਾਂ ਵਿਕਟੋਰੀਆ) ਸਪੇਨੀ ਪੁਨਰਜਾਗਰਣ ਦਾ ਇੱਕ ਰੋਮਨ ਕੈਥੋਲਿਕ ਕਾਨੂੰਨਦਾਰ, ਦਾਰਸ਼ਨਿਕ ਅਤੇ ਧਰਮਸ਼ਾਸ਼ਤਰੀ ਸੀ। ਉਸਨੇ ਦਰਸ਼ਨ ਵਿੱਚ ਇੱਕ ਨਵੀਂ ਲਹਿਰ ਦੀ ਸਥਾਪਨਾ ਕੀਤੀ ਜਿਸਨੂੰ ਸਕੂਲ ਆਫ਼ ਸਲਾਮਾਂਕਾ ਕਿਹਾ ਜਾਂਦਾ ਹੈ। ਉਸਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਯੁੱਧ ਸਿਧਾਂਤ ਦੇ ਖੇਤਰ ਵਿੱਚ ਕੀਤੇ ਕੰਮ ਲਈ ਜਾਣਿਆ ਜਾਂਦਾ ਹੈ।[1][2]
ਹਵਾਲੇ
[ਸੋਧੋ]- ↑ Woods, Thomas E. (Jr.) (2005). How The Catholic Church Built Western Civilization. Washington, DC: Regnery Publishing. ISBN 0-89526-038-7.
- ↑ Pagden, Anthony (1991). Vitoria: Political Writings (Cambridge Texts in the History of Political Thought). UK: Cambridge University Press. p. xvi. ISBN 0-521-36714-X.
ਸਰੋਤ
[ਸੋਧੋ]- Johannes Thumfart: Die Begründung der globalpolitischen Philosophie. Zu Francisco de Vitorias "relectio de indis recenter inventis" von 1539. Berlin 2009. (256 pp.)
ਵਿਕੀਸਰੋਤ ਉੱਤੇ ਇਸ ਲੇਖਕ ਦੀਆਂ ਜਾਂ ਇਸ ਬਾਰੇ ਲਿਖਤਾਂ ਮੌਜੂਦ ਹਨ: ਫਰਾਂਸਿਸਕੋ ਦੇ ਵਿਤੋਰੀਆ