ਵਿਕੀਸਰੋਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਕੀਸੋਰਸ
The current Wikisource logo
Detail of the Wikisource multilingual portal main page.
wikisource.org ਦੇ ਮੁੱਖ ਸਫ਼ੇ ਦੀ ਤਸਵੀਰ
ਵੈੱਬ-ਪਤਾ [Punjabi Wikisource]
ਨਾਅਰਾ ਆਜ਼ਾਦ ਲਾਇਬ੍ਰੇਰੀ
ਵਪਾਰਕ No
ਸਾਈਟ ਦੀ ਕਿਸਮ ਡਿਜੀਟਲ ਲਾਇਬ੍ਰੇਰੀ
ਰਜਿਸਟਰੇਸ਼ਨ ਚੋਣਵੀਂ
ਮਾਲਕ ਵਿਕੀਮੀਡੀਆ ਫਾਊਂਡੇਸ਼ਨ
ਲੇਖਕ User-generated
ਜਾਰੀ ਕਰਨ ਦੀ ਮਿਤੀ 24 ਨਵੰਬਰ 2003[1]
ਅਲੈਕਸਾ ਦਰਜਾਬੰਦੀ

ਘਾਟਾ

7,807 (ਅਗਸਤ 2015)[2]
ਮੌਜੂਦਾ ਹਾਲਤ ਆਨਲਾਈਨ

ਵਿਕੀਸਰੋਤ ਆਜ਼ਾਦ ਲਿਖਤਾਂ ਦੀ ਇੱਕ ਆਨਲਾਈਨ ਡਿਜੀਟਲ ਲਾਇਬ੍ਰੇਰੀ ਹੈ ਅਤੇ ਇਹ ਵਿਕੀ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰਾਜੈਕਟ ਬਾਕੀ ਵਿਕੀ ਪ੍ਰਾਜੈਕਟਾਂ ਵਾਂਗੂੰ ਕਈ ਭਾਸ਼ਾਵਾਂ ਵਿੱਚ ਮੌਜੂਦ ਹੈ। ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਦੀਆਂ ਲਿਖਤਾਂ ਦੇ ਨਾਲ-ਨਾਲ ਅਨੁਵਾਦ ਵੀ ਸ਼ਾਮਲ ਕੀਤੇ ਜਾਂਦੇ ਹਨ। ਇਸ ਪ੍ਰੋਜੈਕਟ ਦਾ ਮੁੱਖ ਮੰਤਵ ਇਹ ਹੈ ਕਿ ਸੰਸਾਰ ਦੀਆਂ ਸਾਰੀਆਂ ਵੱਖ ਵੱਖ ਭਾਸ਼ਾਵਾਂ ਦੇ ਮੁਫਤ ਸਰੋਤ ਇਕੱਤਰ ਕੀਤੇ ਜਾਣੇ ਚਾਹੀਦੇ ਹਨ, ਭਾਵੇਂ ਉਹ ਕਿਸੇ ਵੀ ਰੂਪ ਵਿਚ ਮਿਲਦੇ ਹੋਣ। ਪ੍ਰੋਜੈਕਟ ਦੀ ਸ਼ੁਰੂਆਤ 24 ਨਵੰਬਰ 2003 ਵਿੱਚ ਕੀਤੀ ਗਈ ਸੀ।

ਹਵਾਲੇ[ਸੋਧੋ]

  1. Ayers, Phoebe; Matthews, Charles; Yates, Ben (2008). How Wikipedia Works. No Starch Press. pp. 435–436. ISBN 978-1-59327-176-3. 
  2. "Wikisource.org Site Info". Alexa Internet. Retrieved 2015-08-01.