ਫ਼ਰਜ਼ੰਦ ਅਲ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫ਼ਰਜ਼ੰਦ ਅਲੀ ਪਾਕਿਸਤਾਨੀ ਪੰਜਾਬੀ ਲੇਖਕ ਹੈ।

ਨਾਵਲ[ਸੋਧੋ]

  • ਭੁੱਬਲ (1996)[1]। ਇਹ ਨਾਵਲ ਫ਼ਰਜ਼ੰਦ ਅਲੀ ਦੇ ਉਸਤਾਦ, ਉਸਤਾਦ ਦਾਮਨ ਦਾ ਹੱਡ-ਵਰਤੀ ਜੀਵਨ ਬਿਰਤਾਂਤ ਹੈ।
  • ਇਕ ਚੂੰਢੀ ਲੂਣ ਦੀ
  • ਤਾਈ[2]
  • ਧਾੜਵੀ

ਸੰਪਾਦਿਤ[ਸੋਧੋ]

  • ਕਹਾਣੀ ਲਹਿੰਦੇ ਪੰਜਾਬ ਦੀ[3]

ਹਵਾਲੇ[ਸੋਧੋ]