ਫ਼ਰਾਂਸੇ ਪਰੇਸੇਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫ਼ਰਾਂਸੇ ਪਰੇਸੇਰਨ
1850 ਦਾ ਫ਼ਰਾਂਸੇ ਪਰੇਸੇਰਨ ਦਾ ਪੋਰਟਰੇਟ
ਕ੍ਰਿਤ: ਜਰਮਨ ਚਿੱਤਰਕਾਰ ਫਰੰਜ਼ ਗੋਲਡਨਸਟਾਈਨਫਰਮਾ:Efn-lr
ਜਨਮ(1800-12-03)3 ਦਸੰਬਰ 1800
ਵਰਬਾ, ਕਾਰਨੀਓਲਾ, ਹਾਬਸਬਰਗ ਬਾਦਸ਼ਾਹੀ (ਹੁਣ ਸਲੋਵੇਨੀਆ)
ਮੌਤ8 ਫਰਵਰੀ 1849(1849-02-08) (ਉਮਰ 48)
ਕ੍ਰਾਂਜ਼,ਆਸਟ੍ਰੀਅਨ ਸਾਮਰਾਜ (ਹੁਣ ਸਲੋਵੇਨੀਆ)
ਵੱਡੀਆਂ ਰਚਨਾਵਾਂThe Baptism on the Savica
O Vrba
Sonnets of Misfortune
A Wreath of Sonnets
Zdravljica
ਕੌਮੀਅਤਕਾਰਨੋਲੀਓਨ, ਸਲੋਵੀਨ ਲੋਕ
ਕਿੱਤਾਕਵੀ, ਵਕੀਲ
ਪ੍ਰਭਾਵਿਤ ਕਰਨ ਵਾਲੇਪੈਟਰਾਰਕ, ਗੋਇਟੇ, ਸ਼ਿਲਰ, ਐਡਮ ਮਿਕੀਵਿਜ, ਡੋਲਿਸ ਸਟਿਲ ਨੋਵੋ, ਵਰਜਿਲ, ਵੈਲਿਨੀਨ ਵੋਡਨੀਕ, ਭਰਾ ਅਗਸਤ ਅਤੇ ਫ੍ਰਿਡਰਿਕ ਸ਼ਲੇਗਲ, ਲੁਈਸ ਡੇ ਕੈਮੋਜ਼
ਪ੍ਰਭਾਵਿਤ ਹੋਣ ਵਾਲੇਜੋਸੀਪੀਨਾ ਤੁਰਨੋਗਰਾਜਸਕ , ਯੋਸੀਪ ਸਟ੍ਰਟਰਾਰ, ਸਿਮੋਨ ਜੇਨਕੋ, ਸਾਈਮਨ ਗ੍ਰੇਗੋਰਿਕ, ਐਂਟੋਨ ਏਸਕੇਰਸ, ਇਵਾਨ ਕੈਂਕਰ, ਡਰੇਗੋਟਿਨ ਕੈਟ, ਜੋਸੀਪ ਮਰਨ, ਓਟਨ ਜ਼ਾਪਾਨਸੀਕ, ਅਲੋਜਜ਼ ਗ੍ਰੈਡਿਨਿਕ, ਐਡਵਰਡ ਕੋਕਬੇਕ, ਫਰਾਂਸ ਬਾਲਨਤੀ, ਡੋਮਿਕ ਸਮੋਲ
ਲਹਿਰਰੋਮਾਂਸਵਾਦ

ਫ਼ਰਾਂਸੇ ਪਰੇਸੇਰਨਫਰਮਾ:Efn-lr (ਉਚਾਰਨ [fɾanˈtsɛ pɾɛˈʃeːɾən] ( ਸੁਣੋ)Loudspeaker.svgਉਚਾਰਨ [fɾanˈtsɛ pɾɛˈʃeːɾən] ( ਸੁਣੋ)) (2 ਜਾਂ 3 ਦਸੰਬਰ 1800ਫਰਮਾ:Efn-lr – 8 ਫਰਵਰੀ 1849) ਇੱਕ 19 ਵੀਂ ਸਦੀ ਦੇ ਰੋਮਾਂਟਿਕ[1] ਸਲੋਵਨ ਕਵੀ ਸੀ, ਜਿਸ ਨੂੰ ਐਸੇ ਕਵੀ ਵਜੋਂ ਬਿਹਤਰੀਨ ਜਾਣਿਆ ਜਾਂਦਾ ਹੈ ਜਿਸ ਨੇ ਆਪ ਤੋਂ ਬਾਅਦ ਦੇ ਦਰਅਸਲ ਸਾਰੇ ਸਲੋਵੇਨ ਸਾਹਿਤ ਨੂੰ ਪ੍ਰੇਰਿਤ ਕੀਤਾ ਹੈ ਅਤੇ ਆਮ ਤੌਰ 'ਤੇ ਉਹ ਸਭ ਤੋਂ ਵੱਡੇ ਸਲੋਵਨ ਕਲਾਸੀਕਲ ਲੇਖਕ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਕੁਝ ਉੱਚ ਕੁਆਲਿਟੀ ਦੀਆਂ ਮਹਾਂਕਾਵਿ ਕਵਿਤਾਵਾਂ ਲਿਖੀਆਂ, ਉਦਾਹਰਨ ਲਈ, ਪਹਿਲਾ ਸਲੋਵਨ ਬੈਲਡ ਅਤੇ ਪਹਿਲਾ ਸਲੋਵੇਨ ਮਹਾਂਕਾਵਿ। ਮੌਤ ਦੇ ਬਾਅਦ, ਉਹ ਸਲੋਵੇਨ ਲਿਟਰੇਰੀ ਕੈਨਨ ਦਾ ਮੋਹਰੀ ਨਾਮ ਬਣ ਗਿਆ।[2]

ਉਸ ਨੇ ਆਪਣੇ ਨਾਖ਼ੁਸ਼ ਪਿਆਰ ਦੇ ਮੋਟਿਫ਼ ਇੱਕ ਦੁਖੀ, ਗ਼ੁਲਾਮ ਮਾਤਭੂਮੀ ਨਾਲ ਜੋੜ ਕੇ ਇੱਕ ਕੀਤ੍ਵ। ਖ਼ਾਸ ਕਰਕੇ ਸਲੋਵੇਨ ਭੂਮੀਆਂ ਵਿੱਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਪਰੇਸੇਰਨ ਦੇ ਮੋਟਿਫ਼ਾਂਂ ਵਿਚੋਂ ਇਕ, "ਦੁਸ਼ਮਣ ਕਿਸਮਤ", ਨੂੰ ਸਲੋਵੇਨੀਆ ਦੇ ਲੋਕਾਂ ਨੇ ਇੱਕ ਰਾਸ਼ਟਰੀ ਮਿਥ ਵਜੋਂ ਅਪਣਾ ਲਿਆ, ਅਤੇ ਪਰੇਸੇਰਨ ਨੂੰ ਸਲੋਵੇਨ ਸੱਭਿਆਚਾਰ ਵਿੱਚ ਹਵਾ ਵਾਂਗ ਹਰ ਥਾਂ ਵਿਆਪਕ ਮੰਨਿਆ ਜਾਣ ਲੱਗ ਪਿਆ। [Note 1]

ਆਪਣੇ ਜੀਵਨ ਕਾਲ ਦੇ ਦੌਰਾਨ, ਪਰੇਸੇਰਨ ਸਿਵਲ ਅਤੇ ਧਾਰਮਿਕ ਸਥਾਪਤੀ ਦੇ ਨਾਲ-ਨਾਲ ਲੁਵਲੀਜਾਨਾ ਦੀ ਸੂਬਾਈ ਬੁਰਜ਼ਵਾਜ਼ੀ ਦੇ ਨਾਲ ਟਕਰਾ ਵਿੱਚ ਹੀ ਰਿਹਾ। ਉਹ ਸ਼ਰਾਬ ਪੀਣ ਦੀਆਂ ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਹੋ ਗਿਆ ਅਤੇ ਵਾਰ ਵਾਰ ਠੁਕਰਾਏ ਜਾਣ ਦਾ ਸਾਹਮਣਾ ਕਰਦੇ ਹੋਏ ਅਤੇ ਆਪਣੇ ਸਭ ਤੋਂ ਨਜ਼ਦੀਕੀ ਦੋਸਤਾਂ ਵਿੱਚੋਂ ਬਹੁਤਿਆਂ ਨੂੰ ਦੁਖਦਾਈ ਤੌਰ 'ਤੇ ਮਰਦੇ ਵੇਖਦਿਆਂ ਉਸਨੇ  ਘੱਟੋ-ਘੱਟ ਦੋ ਮੌਕਿਆਂ ਤੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਉਸ ਦੀ ਪ੍ਰਗੀਤਕ ਕਵਿਤਾ ਆਪਣੀ ਮਾਤਭੂਮੀ ਲਈ, ਪੀੜਤ ਮਾਨਵਤਾ ਲਈ ਪ੍ਰੇਮ ਅਤੇ ਉਸ ਦੀ ਪ੍ਰੇਮਿਕਾ ਜੁਲੀਜਾ ਪ੍ਰਾਇਮਿਕ ਨਾਲ ਨਾਕਾਮ ਪਿਆਰ ਨੂੰ ਸਮਰਪਿਤ ਸੀ। [5]

 ਹਾਲਾਂਕਿ ਉਸਨੇ ਸਲੋਵੀਨ ਵਿੱਚ ਲਿਖਿਆ, ਪਰ ਕੁਝ ਕਵਿਤਾਵਾਂ ਜਰਮਨ ਵਿੱਚ ਲਿਖੀਆਂ।[6] ਉਹ ਕਾਰਨੀਓਲਾ ਵਿੱਚ ਰਹਿੰਦਾ ਸੀ, ਇਸ ਲਈ ਉਸ ਨੇ ਪਹਿਲਾਂ ਆਪਣੇ ਆਪ ਨੂੰ ਇੱਕ ਕਾਰਨੀਓਲਨ ਸਮਝਦਾ ਸੀ, ਪਰ ਹੌਲੀ ਹੌਲੀ ਉਸ ਨੇ ਵਧੇਰੇ ਵਿਆਪਕ ਸਲੋਵੇਨ ਪਛਾਣ ਆਪਣਾ ਲਈ।[7] ਉਸ ਦੀਆਂ ਕਵਿਤਾਵਾਂ ਅੰਗਰੇਜ਼ੀ, ਫਰਾਂਸੀਸੀ, ਜਰਮਨ, ਇਤਾਲਵੀ, ਸਪੈਨਿਸ਼, ਹੰਗਰੀ, ਸਲੋਵਾਕ, ਪੋਲਿਸ਼, ਰੂਸੀ, ਯੂਕਰੇਨੀ, ਬੇਲਾਰੂਸੀ, ਬੰਗਾਲੀ ਅਤੇ ਨਾਲ ਹੀ ਸਾਬਕਾ ਯੂਗੋਸਲਾਵੀਆ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ ਹਨ ਅਤੇ 2013 ਵਿੱਚ ਉਸ ਦੀਆਂ ਸਮੁਚੀਆਂ ਕਵਿਤਾਵਾਂ ਦਾ ਸੰਗ੍ਰਹਿ ਫਰਾਂਸੀਸੀ ਵਿੱਚ ਅਨੁਵਾਦ ਕੀਤਾ ਗਿਆ ਸੀ। .[8]

ਸੂਚਨਾ[ਸੋਧੋ]

  1. Translator and a Slovene writer who writes in English, Erica Johnson Debeljak, has been quoted[3] comparing the status of Prešeren in Slovene culture to an entity as ubiquitous as air, describing in her essay "Prešeren's air" how he is frequently referenced to as simply "the poet", the identity of whom is obvious to all but to the yet uninitiated into the Slovene culture.[4]

ਫਰਮਾ:Notelist-lr

ਹਵਾਲੇ[ਸੋਧੋ]

  1. Juvan, Marko (5 May 2011). "Čop in Prešeren ali transfer svetovne književnosti na Kranjsko" [Čop and Prešeren or the Transfer of the World Literature to Carniola] (PDF) (in Slovenian). Ljubljana. ਫਰਮਾ:COBISS.  Check date values in: |year= / |date= mismatch (help)
  2. Božič, Zoran (2011).Dejavniki literarne kanonizacije v srednješolskih berilih – na primeru Prešerna (Factors of literary canonisation in high school reading materials – the case of Prešeren), Jezik in slovstvo, vol.56, 5–6, pp. 3–26 ਫਰਮਾ:COBISS
  3. Šinkovec, Ana: A Man Who Turned Literacy into Art, Slovenia Times, 6 February 2009
  4. Johnson Debeljak, Erica: Prešernov zrak, preseren.net, a portal dedicated to Prešeren
  5. Merhar, Ivan (1901). "France Prešeren". Slovenka. 5 (1). Konzorcij Edinosti. p. 9. ਫਰਮਾ:COBISS. 
  6. Rozka, Štefan (1974). "Angleški slavist o Prešernovih nemških pesmih" [The English Slavist about Prešeren's German Poems] (in Slovenian). 19 (8). Slavistično društvo Slovenije [Slavic Society of Slovenia]. pp. 324–325. ਫਰਮਾ:COBISS. 
  7. Perušek, Rajko (1901). "Prešeren in Slovanstvo: Z dostavkom uredništva = A. Aškerc". Ljubljanski zvon. 21 (1). Tiskovna zadruga. p. 64. ISSN 1408-5909. ਫਰਮਾ:COBISS. 
  8. Database of translations – Prešeren Archived 5 October 2013 at the Wayback Machine., Slovene Book Agency, 2013