ਫ਼ਰਾਤ
ਦਿੱਖ
(ਫ਼ਰਾਤ ਦਰਿਆ ਤੋਂ ਮੋੜਿਆ ਗਿਆ)
ਫ਼ਰਾਤ | |
Arabic: الفرات: al-Furāt[1], ਤੁਰਕੀ: [Fırat] Error: {{Lang}}: text has italic markup (help)[1], ਕੁਰਦੀ: [Firat] Error: {{Lang}}: text has italic markup (help), ਸੀਰੀਆਕ: ܦܪܬ: Prath, ਹਿਬਰੂ: פרת Prat, ਫਰਮਾ:Lang-arm: Yeprat | |
River | |
ਨਾਂ ਦਾ ਸਰੋਤ: from Greek, from Old Persian Ufrātu, from Elamite ú-ip-ra-tu-iš | |
ਦੇਸ਼ | ਇਰਾਕ, ਸੀਰੀਆ, ਤੁਰਕੀ |
---|---|
ਬੇਸਿਨ ਏਰੀਆ | ਤੁਰਕੀ, ਸੀਰੀਆ, ਇਰਾਕ, ਸਾਊਦੀ ਅਰਬ, ਕੁਵੈਤ |
ਸਹਾਇਕ ਦਰਿਆ | |
- ਖੱਬੇ | ਬਲਿਖ, ਖਾਬੂਰ |
- ਸੱਜੇ | ਸਜੁਰ |
ਸ਼ਹਿਰ | Birecik, Ar-Raqqah, Deir ez-Zor, Mayadin, Haditha, Ramadi, Habbaniyah, Fallujah, Kufa, Samawah, Nasiriyah |
ਲੈਂਡਮਾਰਕ | Lake Assad, Lake Qadisiyah, Lake Habbaniyah |
ਸਰੋਤ | |
- ਸਥਿਤੀ | Murat Su, ਤੁਰਕੀ |
- ਉਚਾਈ | 3,520 ਮੀਟਰ (11,549 ਫੁੱਟ) |
Secondary source | |
- ਸਥਿਤੀ | Kara Su, ਤੁਰਕੀ |
- ਉਚਾਈ | 3,290 ਮੀਟਰ (10,794 ਫੁੱਟ) |
Source confluence | |
- ਸਥਿਤੀ | Keban, Turkey |
- ਉਚਾਈ | 610 ਮੀਟਰ (2,001 ਫੁੱਟ) |
ਦਹਾਨਾ | Shatt al-Arab |
- ਸਥਿਤੀ | ਅਲ-ਕੁਰਾਨਾਹ, ਬਸਰਾ ਸੂਬਾ,, ਇਰਾਕ |
- ਦਿਸ਼ਾ-ਰੇਖਾਵਾਂ | 31°0′18″N 47°26′31″E / 31.00500°N 47.44194°E |
ਲੰਬਾਈ | 2,800 ਕਿਮੀ (1,740 ਮੀਲ) approx. |
ਬੇਟ | 5,00,000 ਕਿਮੀ੨ (1,93,051 ਵਰਗ ਮੀਲ) approx. |
ਡਿਗਾਊ ਜਲ-ਮਾਤਰਾ | Hīt |
- ਔਸਤ | 356 ਮੀਟਰ੩/ਸ (12,572 ਘਣ ਫੁੱਟ/ਸ) |
- ਵੱਧ ਤੋਂ ਵੱਧ | 2,514 ਮੀਟਰ੩/ਸ (88,781 ਘਣ ਫੁੱਟ/ਸ) |
- ਘੱਟੋ-ਘੱਟ | 58 ਮੀਟਰ੩/ਸ (2,048 ਘਣ ਫੁੱਟ/ਸ) |
Wikimedia Commons: Euphrates | |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਫ਼ਰਾਤ (ਅਰਬੀ: الفرات: ਅਲ-ਫ਼ਰਾਤ, ਹੈਬਰਿਊ: פרת: ਪਰਾਤ, ਤੁਰਕੀ: ਫ਼ਿਰਾਤ, ਕੁਰਦਿਸ਼: ਫ਼ਿਰਾਤ)ਮੈਸੋਪਟਾਮੀਆ ਨੂੰ ਪਰਿਭਾਸ਼ਿਤ ਕਰਨ ਵਾਲੇ ਦੋ ਮਹਾਨ ਦਰਿਆਵਾਂ ਵਿੱਚੋਂ ਪੱਛਮ ਵਾਲੇ ਦਾ ਨਾਮ ਹੈ। ਦੂਜੇ ਦਾ ਨਾਮ ਦਜਲਾ ਹੈ। ਤੁਰਕੀ ਦੇ ਪੂਰਬ ਵਿੱਚ ਟੌਰਸ ਪਹਾੜਾਂ ਤੋਂ ਨਿਕਲਕੇ ਦੱਖਣ ਵੱਲ ਤੁਰਕੀ, ਸੀਰੀਆ ਅਤੇ ਇਰਾਕ ਵਿੱਚੀਂ ਬਾਅਦ ਦਜਲਾ ਨਦੀ ਵਿੱਚ ਕੁਰਾਨਾ ਨਾਮਕ ਸਥਾਨ ਉੱਤੇ ਮਿਲਦਾ ਹੈ। ਇਸ ਸੰਗਮ ਤੋਂ ਇਹ ਦੋਨੋਂ ਦਰਿਆ ਸ਼ਟ ਅਲ-ਅਰਬ (Shatt al-Arab) ਨਾਮ ਨਾਲ 192 ਕਿ ਮੀ ਦੱਖਣ ਪੂਰਬ ਵਿੱਚ ਫਾਰਸ ਦੀ ਖਾੜੀ ਵਿੱਚ ਡਿੱਗਦੇ ਹਨ।
ਪੱਛਮੀ ਏਸ਼ੀਆ ਦਾ ਇਹ ਸਭ ਤੋਂ ਲੰਬਾ ਦਰਿਆ ਹੈ। ਤੁਰਕੀ ਦੇ ਪੂਰਬੀ ਹਿੱਸੇ ਤੋਂ ਅਰੰਭ ਹੋ ਕੇ ਇਹ ਦਰਿਆਂ ਸੀਰੀਆ ਦੀਆਂ ਪਹਾੜੀਆਂ ਵਿੱਚੋਂ ਵਹਿੰਦਾ ਹੋਇਆ ਪੂਰਬ ਦੱਖਣ ਵਿੱਚ ਇਰਾਕ ਵਿੱਚ ਦਜਲਾ ਦਰਿਆ ਵਿੱਚ ਸ਼ਾਮਲ ਹੋ ਕੇ , ਫ਼ਾਰਸ ਦੀ ਖਾੜੀ ਨੂੰ ਛੋਹ ਕੇ ਸਮਾਪਤ ਹੋ ਜਾਂਦਾ ਹੈ।