ਸਮੱਗਰੀ 'ਤੇ ਜਾਓ

ਫ਼ਰੀਹਾ ਮਹਿਮੂਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Fareeha Mehmood
ਨਿੱਜੀ ਜਾਣਕਾਰੀ
ਜਨਮ (1994-02-19) 19 ਫਰਵਰੀ 1994 (ਉਮਰ 30)
Lahore, Pakistan
ਬੱਲੇਬਾਜ਼ੀ ਅੰਦਾਜ਼Left-hand bat
ਭੂਮਿਕਾWicketkeeper
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੀ20ਆਈ ਮੈਚ (ਟੋਪੀ 41)28 March 2018 ਬਨਾਮ Sri Lanka
ਆਖ਼ਰੀ ਟੀ20ਆਈ31 March 2018 ਬਨਾਮ Sri Lanka
ਸਰੋਤ: Cricinfo, 3 June 2020

ਫ਼ਰੀਹਾ ਮਹਿਮੂਦ (ਜਨਮ 19 ਫਰਵਰੀ 1994) ਇੱਕ ਪਾਕਿਸਤਾਨੀ ਕ੍ਰਿਕਟਰ ਹੈ।[1] ਉਸਨੇ ਆਪਣੀ ਮਹਿਲਾ ਟੀ -20 ਅੰਤਰਰਾਸ਼ਟਰੀ ਕ੍ਰਿਕਟ (ਡਬਲਊ.ਟੀ. 20 ਆਈ) ਦੀ ਸ਼ੁਰੂਆਤ 28 ਮਾਰਚ 2018 ਨੂੰ ਸ਼੍ਰੀਲੰਕਾ ਮਹਿਲਾ ਟੀਮ ਵਿਰੁੱਧ ਪਾਕਿਸਤਾਨ ਮਹਿਲਾ ਟੀਮ ਲਈ ਕੀਤੀ ਸੀ।[2]

ਹਵਾਲੇ

[ਸੋਧੋ]
  1. "Fareeha Mehmood". ESPN Cricinfo. Retrieved 22 March 2018.
  2. "1st T20I, Pakistan Women tour of Sri Lanka at Colombo, Mar 28 2018". ESPN Cricinfo. Retrieved 28 March 2018.

ਬਾਹਰੀ ਲਿੰਕ

[ਸੋਧੋ]