ਫ਼ਰੈਂਚ ਕਿਸ
Jump to navigation
Jump to search
ਫਰੈਂਚ ਕਿਸ, ਜਾਂ ਫ਼੍ਰਾਂਸੀਸੀ ਚੁੰਮੀ, ਚੁੰਮਣ ਦਾ ਇੱਕ ਆਸ਼ਕਾਨਾ ਤਰੀਕਾ ਹੈ। ਇਹ ਇੱਕ ਡੂੰਘੀ ਅਤੇ ਮਗਨ ਚੁੰਮੀ ਹੈ ਜਿਸ ਵਿੱਚ ਚੁੰਮਣ ਵਾਲਿਆਂ ਦੀਆਂ ਜ਼ੁਬਾਨਾਂ ਇੱਕ-ਦੂਜੇ ਦੇ ਹੋਂਠਾਂ ਜਾਂ ਜ਼ੁਬਾਨਾਂ ਨੂੰ ਛੂੰਹਦੀਆਂ ਹਨ। ਇਹ ਮਧਮ ਅਤੇ ਜੋਸ਼ ਨਾਲ ਭਰਪੂਰ ਚੁੰਮਣ ਹੈ। ਇਹ ਬਹੁਤ ਹੀ ਸਹਿਜ, ਕਾਮੁਕ, ਅਤੇ ਜਿਨਸੀ ਹੁੰਦੀ ਹੈ।
ਨਿਰੁਕਤੀ[ਸੋਧੋ]
ਇਸਨੂੰ ਫਰੈਂਚ ਕਿਸ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ 20 ਸਦੀ ਦੇ ਆਰੰਭ ਵਿੱਚ ਫ਼੍ਰਾਂਸੀਸੀ ਲੋਕ ਪਿਆਰ ਕਰਨ ਦੇ ਆਪਣੇ ਉਤਸ਼ਾਹਜਨਕ ਅਤੇ ਜੋਸ਼ ਨਾਲ ਭਰਪੂਰ ਤਰੀਕਿਆਂ ਲਈ ਮਸ਼ਹੂਰ ਸਨ।